A.) ਕੀ ਨਵੇਂ UGC ਡ੍ਰਾਫਟ ਨਿਯਮ, 2025 ਸੱਚਮੁੱਚ ਯੂਨੀਵਰਸਿਟੀਆਂ ਨੂੰ ਮਜ਼ਬੂਤ ਕਰਨ ਲਈ ਹਨ ਜਾਂ
B.) ਇਹ ਸਿਰਫ਼ ਕੇਂਦਰੀ ਸਰਕਾਰ ਦਾ, ਸਿੱਖਿਆ 'ਤੇ ਆਪਣੀ ਪਕੜ ਮਜ਼ਬੂਤ ਕਰਨ, ਰਾਜਾਂ ਨੂੰ ਅਣਡਿੱਠਾ ਕਰਨ ਅਤੇ 'ਆਜ਼ਾਦੀ' ਦੇ ਨਾਂ 'ਤੇ ਨਿੱਜੀਕਰਣ ਨੂੰ ਵਧਾਵਾ ਦੇਣ ਦਾ ਤਰੀਕਾ ਹੈ?