Image

In Kishtwar, where Hydropower Projects are generating 6,000 MW, the people are still struggling for electricity.

Opinion

How does the Government’s decision to criminalise peaceful protests for such basic rights reflect on the larger issue of justice and fairness for the people?

Voting Results

Great 50%
Not Good 50%
Do you want to contribute your opinion on this topic?
Download BoloBolo Show App on your Android/iOS phone and let us have your views.
Image

ਵਿਜੇ ਸ਼ਰਮਾ ਟਿੰਕੂ, ਸ਼ਰਾਬ ਵਪਾਰੀ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਨੂੰ 2022 ਵਿੱਚ ਖਰੜ ਦਾ ਟਿਕਟ ਕਾਂਗਰਸ ਵੱਲੋਂ ਦਿੱਤਾ ਗਿਆ, ਐਡਵੋਕੇਟ ਨਟਰਾਜਨ ਕੌਸ਼ਲ ਨੂੰ ਪਿੱਛੇ ਛੱਡ ਕੇ। ਪਾਰਟੀ ਨੇ ਸਾਬਕਾ ਕੈਬਿਨੇਟ ਮੰਤਰੀ ਜਗਮੋਹਨ ਸਿੰਘ ਕੰਗ ਨੂੰ ਨਜ਼ਰਅੰਦਾਜ਼ ਕੀਤਾ, ਜੋ 2017 ਵਿੱਚ AAP ਦੇ ਕੰਵਰ ਸੰਧੂ ਤੋਂ ਲਗਭਗ 1,900 ਵੋਟਾਂ ਨਾਲ ਹਾਰ ਗਏ ਸਨ। 2022 ਵਿੱਚ ਟਿੰਕੂ ਸੀਟ ਹਾਰ ਗਏ ਅਤੇ ਸਿਰਫ 25,291 ਵੋਟ (14.31%) ਪ੍ਰਾਪਤ ਕੀਤੇ। 2027 ਨੇੜੇ ਹੈ, ਸਵਾਲ ਇਹ ਹੈ: ਕੀ ਟਿੰਕੂ ਚੰਨੀ ਦੇ ਸਹਿਯੋਗ ’ਤੇ ਟਿਕੇ ਰਹਿਣਗੇ ਜਾਂ ਵੋਟਰ ਕੰਗ ਵਰਗੇ ਤਜਰਬੇਕਾਰ ਨੇਤਾ ਨੂੰ ਚਾਹੁੰਦੇ ਹਨ?

Learn More
Image

Vijay Sharma Tinku, liquor businessman and close aide of former CM Charanjit Singh Channi was Congress’ choice for the Kharar ticket in 2022, beating Advocate Natrajan Kaushal for the nomination. The party also ignored former cabinet minister Jagmohan Singh Kang, who had lost to AAP’s Kanwar Sandhu in 2017 by around 1,900 votes. Tinku lost the seat, securing only 25,291 votes (14.31%) in 2022. With 2027 approaching, the question is: Will Tinku leverage Channi’s backing to stay in the race, or will voters demand a stronger, more experienced leader like Kang?

Learn More
Image

विजय शर्मा टिंकू, शराब व्यापारी और पूर्व मुख्यमंत्री चरणजीत सिंह चन्नी के करीबी को कांग्रेस ने 2022 में खरड़ का टिकट दिया, एडवोकेट नटराजन कौशल को पीछे छोड़ते हुए। पार्टी ने पूर्व कैबिनेट मंत्री जगमोहन सिंह कंग को नजरअंदाज किया, जिन्होंने 2017 में AAP के कंवर संधू से लगभग 1,900 वोटों से हार का सामना किया था। 2022 में टिंकू हार गए और केवल 25,291 वोट (14.31%) हासिल किए। 2027 के चुनाव नज़दीक हैं, सवाल यह है: क्या विजय शर्मा टिंकू चरणजीत सिंह चन्नी के समर्थन पर टिके रहेंगे या मतदाता जगमोहन सिंह कंग जैसे अनुभवी नेता को चाहेंगे?

Learn More
Image

ਆਤਮ ਨਗਰ ਦਾ “ਇਨਸਾਫ਼ ਦਾ ਸ਼ੇਰ” ਆਖੇ ਜਾਣ ਵਾਲੇ ਸਿਮਰਜੀਤ ਸਿੰਘ ਬੈਂਸ ਕਦੇ ਸੜ੍ਹਕਾਂ 'ਤੇ ਵੀ ਗੂੰਜਦੇ ਸਨ ਤੇ ਵਿਧਾਨ ਸਭਾ ਵਿੱਚ ਵੀ। ਪਰ ਦੋ ਵਾਰ ਦੇ ਵਿਧਾਇਕ ਰਹਿਣ ਤੋਂ ਬਾਅਦ 2022 ਵਿੱਚ ਸਿਰਫ਼ 12.1% ਵੋਟਾਂ ‘ਤੇ ਆ ਡਿੱਗਣਾ, ਉਸ ਬਾਗ਼ੀ ਨੇਤਾ ਨੂੰ ਮੂਕ ਦਰਸ਼ਕ ਬਣਾ ਗਿਆ। ਹੁਣ ਜਦੋਂ ਉਨ੍ਹਾਂ ਨੇ ਆਪਣੀ ਲੋਕ ਇਨਸਾਫ ਪਾਰਟੀ ਕਾਂਗਰਸ ਵਿੱਚ ਮਿਲਾ ਲਈ ਹੈ, ਸਵਾਲ ਇਹ ਹੈ, ਕੀ ਬਗਾਵਤ ਨਾਲ ਬਣਿਆ ਨੇਤਾ ਕਾਂਗਰਸ ਦੀ ਅਨੁਸ਼ਾਸਨ ਪਸੰਦ ਛਵੀ ਦੇ ਅਨੁਸਾਰ ਆਪਣੇ ਆਪ ਨੂੰ ਢਾਲ ਸਕੇਗਾ?

Learn More
Image

Once the roaring “Insaaf da sher” of Atam Nagar, Simarjeet Singh Bains ruled the streets and Assembly alike. But after two MLA terms, his 2022 fall to just 12.1% votes turned the rebel into a silent spectator. Now, with his Lok Insaaf Party merged into Congress, Bains faces his toughest test. Can a leader built on defiance survive within a party built on hierarchy?

Learn More
...