Image

With a record low rupee of 87.29 and a rising dollar index at 109.84.

Trending

A.) Can the Indian Economy withstand the double blow of higher import costs and potential trade war pressures, or

 

B.) Will the RBI need to take more aggressive steps?

Do you want to contribute your opinion on this topic?
Download BoloBolo Show App on your Android/iOS phone and let us have your views.
Image

ਏ.ਆਈ. ਕਾਰਨ ਨੌਕਰੀਆਂ ਬਦਲ ਰਹੀਆਂ ਹਨ, ਨੌਜਵਾਨ ਗ੍ਰੈਜੂਏਟਾਂ ਨੂੰ ਕੰਮ ਲੱਭਣ ਵਿੱਚ ਮੁਸ਼ਕਲ ਆ ਰਹੀ ਹੈ ਅਤੇ ਸਿਰਫ਼ ਡਿਗਰੀ ਹੁਣ ਚੰਗੀ ਨੌਕਰੀ ਦੀ ਗਾਰੰਟੀ ਨਹੀਂ ਲੱਗਦੀ। ਜੇਨ ਜ਼ੀ ਇਕ ਅਜਿਹੇ ਜੌਬ ਮਾਰਕੀਟ ਵਿੱਚ ਕਦਮ ਰੱਖ ਰਹੀ ਹੈ, ਜੋ ਪਹਿਲਾਂ ਨਾਲੋਂ ਕਾਫ਼ੀ ਵੱਖਰਾ ਹੈ। ਕੁਝ ਲੋਕ ਉਨ੍ਹਾਂ ਨੂੰ ਬਹੁਤ ਜ਼ਿਆਦਾ ਉਮੀਦਾਂ ਰੱਖਣ ਵਾਲੀ ਪੀੜ੍ਹੀ ਮੰਨਦੇ ਹਨ, ਜਦੋਂ ਕਿ ਦੂਜੇ ਕਹਿੰਦੇ ਹਨ ਕਿ ਉਨ੍ਹਾਂ ਦੇ ਸਾਹਮਣੇ ਸੱਚਮੁੱਚ ਔਖੇ ਹਾਲਾਤ ਹਨ। ਤਾਂ ਸਹੀ ਕੌਣ ਹੈ ?

Learn More
Image

With AI changing jobs, young graduates struggling to find work and degrees no longer feeling like a sure path to a good career, Gen Z is entering a very different job market. Some people call them entitled, while others say they are simply facing a tougher world. So, who’s right ?

Learn More
Image

ए.आई. के कारण नौकरियाँ बदल रही हैं, ग्रेजुएट युवा को काम ढूँढने में मुश्किल हो रही है और सिर्फ़ डिग्री अब अच्छी नौकरी की गारंटी नहीं लगती। जेन ज़ी एक ऐसे जॉब मार्केट में कदम रख रही है, जो पहले से काफी अलग है। कुछ लोग उन्हें बहुत ज़्यादा उम्मीदें रखने वाली पीढ़ी मानते हैं, जबकि दूसरे कहते हैं कि उनके सामने सच में मुश्किल हालात हैं। तो सही कौन है ?

Learn More
Image

ਏ.ਆਈ. ਕੰਮ ਕਰਨ ਦੇ ਤਰੀਕੇ ਨੂੰ ਪਹਿਲਾਂ ਨਾਲੋਂ ਕਿਤੇ ਤੇਜ਼ੀ ਨਾਲ ਬਦਲ ਰਿਹਾ ਹੈ ਅਤੇ ਕਈ ਨੌਜਵਾਨਾਂ ਨੂੰ ਲੱਗਦਾ ਹੈ ਕਿ ਅੱਗੇ ਬਣੇ ਰਹਿਣ ਲਈ ਉਨ੍ਹਾਂ ਨੂੰ ਲਗਾਤਾਰ ਨਵੀਆਂ ਸਕਿਲਜ਼ ਸਿੱਖਣੀਆਂ ਪੈਣਗੀਆਂ। ਜਦੋਂ ਕਈ ਜੇਨ ਜ਼ੀ ਪ੍ਰੋਫੈਸ਼ਨਲ ਲਗਾਤਾਰ ਨਵੀਆਂ ਸਕਿਲਜ਼ ਸਿੱਖਣ ਦੇ ਦਬਾਅ ਕਾਰਨ ਥਕਾਵਟ ਮਹਿਸੂਸ ਕਰ ਰਹੇ ਹਨ, ਤਾਂ ਕੀ ਕਰੀਅਰ ਵਿੱਚ ਅੱਗੇ ਵੱਧਣਾ ਹੁਣ ਉਤਸ਼ਾਹ ਨਾਲੋਂ ਜ਼ਿਆਦਾ ਤਣਾਅ ਵਾਲਾ ਹੋ ਰਿਹਾ ਹੈ ?

Learn More
Image

AI is changing the workplace faster than ever, and many young people feel they must keep learning new skills just to stay relevant. With many Gen Z professionals saying they feel burned out by the pressure to constantly upskill, is career growth becoming more stressful than exciting ?

Learn More
...