Image

Did you know eliminating NO2 emissions from Coal Power Plants could save India nearly $1 billion annually in crop damages, boosting rice and wheat yields by up to $820 million each year, according to a Stanford study?

Review - DEKHO
Do you want to contribute your opinion on this topic?
Download BoloBolo Show App on your Android/iOS phone and let us have your views.
Image

2015 ਤੋਂ 2025 ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਵਿਦੇਸ਼ ਯਾਤਰਾਵਾਂ ’ਤੇ ਲੱਗਭਗ ₹762 ਕਰੋੜ ਖਰਚ ਹੋਏ ਹਨ। 2024 ਵਿੱਚ ਇਹ ਖਰਚ ₹109 ਕਰੋੜ ਤੋਂ ਵੱਧਦਾ 2025 ਵਿੱਚ ਵੱਧ ਕੇ ਕਰੀਬ ₹175 ਕਰੋੜ ਤੱਕ ਪਹੁੰਚ ਗਿਆ। ਸਰਕਾਰ ਇਨ੍ਹਾਂ ਦੌਰਿਆਂ ਨੂੰ ਗਲੋਬਲ ਕੂਟਨੀਤੀ, ਨਿਵੇਸ਼ ਲਿਆਉਣ ਅਤੇ ਭਾਰਤ ਦੀ ਅੰਤਰਰਾਸ਼ਟਰੀ ਛਵੀ ਮਜ਼ਬੂਤ ਕਰਨ ਨਾਲ ਜੋੜਦੀ ਹੈ, ਪਰ ਵਧਦਾ ਖਰਚ ਦੇਸ਼ ਦੇ ਅੰਦਰ ਇੱਕ ਨਵੀਂ ਚਰਚਾ ਨੂੰ ਜਨਮ ਦੇ ਰਿਹਾ ਹੈ। ਜਿਵੇਂ-ਜਿਵੇਂ ਵਿਦੇਸ਼ ਦੌਰਿਆਂ ’ਤੇ ਖਰਚ ਵਧ ਰਿਹਾ ਹੈ, ਮੁੱਦਾ ਸਿਰਫ ਕੂਟਨੀਤੀ ਦਾ ਨਹੀਂ ਰਹਿੰਦਾ, ਸਗੋਂ ਤਰਜੀਹਾਂ ਅਤੇ ਨਤੀਜਿਆਂ ਦਾ ਵੀ ਬਣਦਾ ਜਾ ਰਿਹਾ ਹੈ। ਕੀ ਇਹ ਉੱਚ-ਪੱਧਰੀ ਵਿਦੇਸ਼ ਦੌਰੇ ਆਮ ਲੋਕਾਂ ਲਈ ਅਸਲ ਆਰਥਿਕ ਅਤੇ ਰਣਨੀਤਿਕ ਫਾਇਦੇ ਲਿਆ ਰਹੇ ਹਨ ਜਾਂ ਵਿਦੇਸ਼ੀ ਸਰਗਰਮੀ ਮਹਿੰਗੀ ਛਵੀ-ਰਾਜਨੀਤੀ ਬਣ ਰਹੀ ਹੈ ?

Learn More
Image

Between 2015 and 2025, Prime Minister Narendra Modi’s foreign visits have cost about ₹762 Crores, with spending rising to over ₹109 Crores in 2024 and peaking at around ₹175 Crores in 2025. While the Government highlights global diplomacy, investment outreach and India’s international stature, the rising travel bill has also sparked sharper political questions back home. As the cost of overseas tours climbs year after year, the political debate is no longer just about diplomacy, but about priorities and outcomes. Are these high-profile global visits delivering clear economic and strategic returns for ordinary citizens or is foreign outreach turning into an expensive optics exercise at public expense ?

Learn More
Image

2015 से 2025 के बीच प्रधानमंत्री नरेंद्र मोदी की विदेश यात्राओं पर लगभग ₹762 करोड़ खर्च हुए, जिसमें 2024 में खर्च ₹109 करोड़ से अधिक और 2025 में बढ़कर लगभग ₹175 करोड़ तक पहुंच गया। सरकार इन यात्राओं को वैश्विक कूटनीति, निवेश आकर्षण और भारत की अंतरराष्ट्रीय छवि मजबूत करने से जोड़ती है, लेकिन बढ़ता खर्च देश के भीतर नई राजनीतिक बहस भी खड़ी कर रहा है। जैसे-जैसे विदेश दौरों का खर्च बढ़ रहा है, सवाल सिर्फ कूटनीति का नहीं, बल्कि प्राथमिकताओं और परिणामों का भी है। क्या ये हाई-प्रोफाइल वैश्विक दौरे आम नागरिकों के लिए ठोस आर्थिक और रणनीतिक लाभ ला रहे हैं या विदेश नीति कहीं महंगी छवि-राजनीति बनकर रह गई है ?

Learn More
Image

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਗਾਇਬ ਹੋਏ ਪਵਿੱਤਰ ਸਰੂਪਾਂ ਦਾ ਮਾਮਲਾ ਚੁੱਕ ਕੇ ਕਾਰਵਾਈ ਲਈ ਡੀ.ਜੀ.ਪੀ. ਨੂੰ ਮਿਲਣ ਤੋਂ ਬਾਅਦ, ਵਿਰੋਧੀ ਧੜਿਆਂ ਦੀ ਅਲੋਚਨਾ ਨੇ ਇਸਨੂੰ ਰਾਜਨੀਤਿਕ ਵਿਵਾਦ ਦਾ ਰੂਪ ਦੇ ਦਿੱਤਾ ਹੈ। ਹਾਲਾਂਕਿ ਸਮਰਥਕਾਂ ਦਾ ਕਹਿਣਾ ਹੈ ਕਿ ਧਾਰਮਿਕ ਮਾਮਲਿਆਂ ‘ਤੇ ਆਵਾਜ਼ ਉਠਾਉਣਾ ਪੰਥਕ ਅਗਵਾਈ ਦੀ ਜ਼ਿੰਮੇਵਾਰੀ ਹੈ, ਨਾ ਕਿ ਰਾਜਨੀਤੀ।

Learn More
Image

As Shiromani Akali Dal president Sukhbir Singh Badal raised the issue of missing holy saroops and even approached the DGP seeking action, criticism from rival factions has turned the matter into a political controversy. However, supporters argue that raising concerns over religious matters is a responsibility of Panthic leadership, not politics.

Learn More
...