Image

ਜਦੋਂ ਕਿ ਕੋਰੋਨਾ ਮਹਾਮਾਰੀ ਤੋਂ ਪਹਿਲਾਂ ਸਿੱਖਿਆ ਖ਼ੇਤਰ ਵਿੱਚ 6% ਦਾ ਵਾਧਾ ਹੋਇਆ ਸੀ, ਤਾਂ ਫ਼ਿਰ ਸਿੱਖਿਆ ਖ਼ੇਤਰ ਨੂੰ ਅਸਲ ‘ਚ ਘੱਟ ਰਹੀਆਂ ਰਾਸ਼ੀਆਂ ਕਿਉਂ ਮਿਲ ਰਹੀਆਂ ਹਨ ਜਦੋਂ ਕਿ ਉੱਚ ਗੁਣਵੱਤਾ ਵਾਲੀ ਸਿੱਖਿਆ ਭਾਰਤ ਦੇ ਭਵਿੱਖ ਵਾਸਤੇ ਬਹੁਤ ਜ਼ਰੂਰੀ ਹੈ? ਰਾਏ ਸਾਂਝੀ ਕਰੋ...

Proposals - SUNLO

ਆਪਣੇ ਵਿਚਾਰ ਸਾਂਝੇ ਕਰਨ ਲਈ...

⟶ ਤੁਸੀਂ ਆਪਣੇ ਐਂਡਰਾਇਡ ਜਾਂ ਆਈਫੋਨ ਵਿੱਚ ਬੋਲੋਬੋਲੋ ਸ਼ੋਅ ਐਪ ਦੇ ਹੋਮ ਪੇਜ 'ਤੇ ਜਾਓ।  
⟶ ਉੱਥੇ ਹੇਠਲੀ ਪੱਟੀ 'ਤੇ ਮਾਈਕ੍ਰੋਫੋਨ ਬਟਨ ਦੇ ਆਈਕਨ 'ਤੇ ਕਲਿੱਕ ਕਰੋ। 
⟶ ਫਿਰ ਸਾਫ ਆਵਾਜ਼ ਵਿੱਚ ਆਪਣੇ ਵਿਚਾਰ ਰਿਕਾਰਡ ਕਰੋ।

Image

ਭਾਜਪਾ ਨੂੰ ਪੰਜਾਬ ਵਿੱਚ ਕੇਵਲ ਸਿੰਘ ਢਿੱਲੋਂ ਦੇ ਰੂਪ ਵਿੱਚ ਨਵਾਂ ਸੂਬਾ ਪ੍ਰਧਾਨ ਮਿਲ ਗਿਆ ਹੈ, ਪਰ ਪਾਰਟੀ ਦੀ ਸਭ ਤੋਂ ਵੱਡੀ ਸਿਆਸੀ ਬੁਜਾਰਤ ਅਜੇ ਵੀ ਅਣਸੁਲਝੀ ਦਿੱਖਦੀ ਹੈ। ਪਿਛਲੇ ਕੁਝ ਸਾਲਾਂ ਦੌਰਾਨ ਭਾਜਪਾ ਨੇ ਕਈ ਵੱਡੇ ਆਗੂਆਂ ਨੂੰ ਹੋਰ ਪਾਰਟੀਆਂ ਤੋਂ ਆਪਣੇ ਨਾਲ ਜੋੜਿਆ, ਨਵੇਂ ਚਿਹਰਿਆਂ ਨੂੰ ਅੱਗੇ ਲਿਆਂਦਾ ਅਤੇ ਵੱਖ-ਵੱਖ ਸਮਾਜਿਕ ਸਮੀਕਰਨਾਂ 'ਤੇ ਪ੍ਰਯੋਗ ਕੀਤੇ, ਫਿਰ ਵੀ 2027 ਨੂੰ ਲੈ ਕੇ ਇਕ ਸਵਾਲ ਲਗਾਤਾਰ ਮੌਜੂਦ ਹੈ ਪੰਜਾਬ ਵਿੱਚ ਭਾਜਪਾ ਦਾ ਕੁਦਰਤੀ ਮੁੱਖ ਮੰਤਰੀ ਚਿਹਰਾ ਕੌਣ ਹੈ ? ਕੇਵਲ ਸਿੰਘ ਢਿੱਲੋਂ ਦੀ ਨਿਯੁਕਤੀ ਸੰਗਠਨ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰ ਸਕਦੀ ਹੈ, ਪਰ ਕੀ ਇਹ ਇਸ ਗੱਲ ਨੂੰ ਵੀ ਸਾਹਮਣੇ ਲਿਆਉਂਦੀ ਹੈ ਕਿ ਭਾਜਪਾ ਅਜੇ ਵੀ ਅਜਿਹੇ ਆਗੂ ਦੀ ਤਲਾਸ਼ ਵਿੱਚ ਹੈ ਜੋ ਪੂਰੇ ਪੰਜਾਬ ਵਿੱਚ ਭਰੋਸਾ ਪੈਦਾ ਕਰ ਸਕੇ ਅਤੇ ਪਾਰਟੀ ਨੂੰ ਸੱਤਾ ਦੀ ਸਿੱਦੀ ਲੜਾਈ ਵਿੱਚ ਲੈ ਜਾ ਸਕੇ ? ਅਤੇ ਜੇਕਰ ਕਿਸੇ ਪਾਰਟੀ ਕੋਲ ਅਜੇ ਵੀ ਮੁੱਖ ਮੰਤਰੀ ਅਹੁਦੇ ਲਈ ਸਪੱਸ਼ਟ ਚਿਹਰਾ ਨਹੀਂ ਹੈ, ਤਾਂ ਕੀ ਉਹ ਵੋਟਰਾਂ ਨੂੰ ਇਹ ਯਕੀਨ ਦਿਵਾ ਸਕਦੀ ਹੈ ਕਿ ਉਹ ਸਿਰਫ਼ ਆਪਣਾ ਵਿਸਥਾਰ ਨਹੀਂ, ਸਗੋਂ ਸੂਬਾ ਚਲਾਉਣ ਲਈ ਵੀ ਤਿਆਰ ਹੈ ?

Learn More
Image

The BJP may have found a new Punjab president in Kewal Singh Dhillon, but the bigger political puzzle remains unresolved. Over the past few years, the party has brought in several high-profile leaders from other parties, promoted new faces and experimented with different social equations, yet one question continues to hover over its 2027 ambitions who is the BJP's natural Chief Ministerial face in Punjab ? While Kewal Singh Dhillon's appointment may help strengthen the organisation, does it also highlight the party's continuing search for a leader who can inspire confidence across Punjab and lead the BJP into a direct contest for power ? And if a party still does not have a clear face for the top job, can it realistically convince voters that it is ready to govern the state rather than merely expand its footprint ?

Learn More
Image

भाजपा को पंजाब में केवल सिंह ढिल्लों के रूप में नया प्रदेश अध्यक्ष मिल गया है, लेकिन पार्टी की सबसे बड़ी राजनीतिक पहेली अब भी अनसुलझी नजर आती है। पिछले कुछ वर्षों में भाजपा ने कई बड़े नेताओं को दूसरे दलों से शामिल किया, नए चेहरों को आगे बढ़ाया और अलग-अलग सामाजिक समीकरणों पर प्रयोग किए, फिर भी 2027 को लेकर एक सवाल लगातार बना हुआ है पंजाब में भाजपा का स्वाभाविक मुख्यमंत्री चेहरा कौन है ? केवल सिंह ढिल्लों की नियुक्ति संगठन को मजबूत करने में मदद कर सकती है, लेकिन क्या यह इस बात को भी उजागर करती है कि भाजपा अभी भी ऐसे नेता की तलाश में है जो पूरे पंजाब में भरोसा पैदा कर सके और पार्टी को सत्ता की सीधी लड़ाई में ले जा सके ? और यदि किसी पार्टी के पास अब भी मुख्यमंत्री पद के लिए स्पष्ट चेहरा नहीं है, तो क्या वह मतदाताओं को यह भरोसा दिला सकती है कि वह सिर्फ अपना विस्तार नहीं, बल्कि राज्य चलाने के लिए भी तैयार है ?

Learn More
Image

ਪੱਟੀ ਨਗਰ ਕੌਂਸਲ ਵਿੱਚ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਾ ਮਿਲਣ ਅਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨਾਲ ਜੁੜੇ ਚਾਰ ਆਜ਼ਾਦ ਕੌਂਸਲਰਾਂ ਕੋਲ ਫੈਸਲਾਕੁੰਨ ਗਿਣਤੀ ਹੋਣ ਕਾਰਨ ਹੁਣ ਸਭ ਦੀਆਂ ਨਜ਼ਰਾਂ ਉਨ੍ਹਾਂ ਦੇ ਅਗਲੇ ਕਦਮ 'ਤੇ ਟਿਕ ਗਈਆਂ ਹਨ। ਅਜਿਹੇ ਸਮੇਂ ਵਿੱਚ ਜਦੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੋਵੇਂ ਹਰ ਸੰਭਵ ਸਿਆਸੀ ਫਾਇਦਾ ਲੈਣਾ ਚਾਹੁੰਦੀਆਂ ਹਨ, ਕੈਰੋਂ ਅਜਿਹੀ ਸਥਿਤੀ ਵਿੱਚ ਹਨ ਜਿੱਥੇ ਇਕ ਛੋਟਾ ਜਿਹਾ ਗਰੁੱਪ ਵੱਡੇ ਸਿਆਸੀ ਸਮੀਕਰਨਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਸਵਾਲ ਇਹ ਹੈ ਕੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਇਕ ਵਾਰ ਫਿਰ ਯਾਦ ਕਰਵਾ ਦਿੱਤਾ ਹੈ ਕਿ ਸਿਆਸਤ ਵਿੱਚ ਪ੍ਰਭਾਵ ਹਮੇਸ਼ਾ ਸਭ ਤੋਂ ਵੱਧ ਸੀਟਾਂ ਜਿੱਤਣ ਨਾਲ ਨਹੀਂ, ਸਗੋਂ ਨਤੀਜਿਆਂ ਤੋਂ ਬਾਅਦ ਸਭ ਤੋਂ ਵੱਧ ਲੋੜੀਂਦੇ ਬਣਨ ਨਾਲ ਮਿਲਦਾ ਹੈ ? ਅਤੇ ਜੇ ਨਗਰ ਕੌਂਸਲ ਦੀ ਅਗਵਾਈ ਤੈਅ ਕਰਨ ਵਿੱਚ ਉਨ੍ਹਾਂ ਦਾ ਸਮਰਥਨ ਫੈਸਲਾਕੁੰਨ ਸਾਬਤ ਹੁੰਦਾ ਹੈ, ਤਾਂ ਕੀ ਇਹ ਇਸ ਗੱਲ ਦਾ ਸੰਕੇਤ ਹੋਵੇਗਾ ਕਿ ਕੈਰੋਂ ਦੀ ਸਿਆਸੀ ਅਹਿਮੀਅਤ ਅਜੇ ਵੀ ਉਤਨੀ ਹੀ ਮਜ਼ਬੂਤ ਹੈ ਜਿੰਨੀ ਕਈ ਲੋਕ ਮੰਨਣ ਲਈ ਤਿਆਰ ਨਹੀਂ ?

Learn More
Image

With Patti Municipal Council producing a fractured verdict and four Independent councillors linked to Adesh Partap Singh Kairon holding the key numbers, political attention has suddenly shifted towards his next move. At a time when both Congress and AAP are looking for every possible advantage, Kairon finds himself in a position where a small group can influence a much bigger political outcome. The question is has Adesh Partap Singh Kairon quietly reminded everyone that political influence is not always about winning the most seats, but about being the person others cannot ignore after the results ? And if his support becomes decisive in shaping the council's leadership, could this be seen as a sign that Kairon's political relevance remains much stronger than many assumed ?

Learn More
...