Image

ਪੰਜਾਬ ਦੀ ਜੀ.ਐੱਸ.ਟੀ. (GST) ਕਲੈੱਕਸ਼ਨ ਵਿੱਚ 11.87% ਦਾ ਵਾਧਾ ਹੋਇਆ, ਜੋ ਕਿ ਰਾਸ਼ਟਰੀ ਔਸਤ ਤੋਂ ਵੱਧ ਹੈ ਅਤੇ ਸ਼ਰਾਬ ਟੈੱਕਸ ਰੈਵੇਨਿਊ ਵਿੱਚ 15.33% ਦਾ ਵਾਧਾ ਹੋਇਆ।

Review - DEKHO

ਪਰ ਇਸ ਸਾਰੇ ਵਾਧੇ ਦੇ ਬਾਵਜੂਦ,

 

A.) ਕੀ ਪੰਜਾਬ ਆਪਣੀ ਮਾਲੀ ਸਿਹਤ ਨੂੰ ਸੁਧਾਰ ਰਿਹਾ ਹੈ ਜਾਂ

 

B.) ਇਹ ਸਿਰਫ਼ ਵੱਧ ਟੈੱਕਸ ਇਕੱਠਾ ਕਰ ਰਿਹਾ ਹੈ ਜਦੋਂ ਕਿ ਆਮ ਆਦਮੀ ਨੂੰ ਹੋਰ ਬੋਝ ਮਹਿਸੂਸ ਹੋ ਰਿਹਾ ਹੈ?

Do you want to contribute your opinion on this topic?
Download BoloBolo Show App on your Android/iOS phone and let us have your views.
Image

ਜਿੱਥੇ ਕਾਂਗਰਸ ਹਾਲੇ ਵੀ ਪੁਰਾਣੇ ਲੀਡਰਾਂ ਤੇ ਗੁੱਟਬਾਜ਼ੀ 'ਚ ਫਸੀ ਹੋਈ ਹੈ, ਉੱਥੇ ਸੁਖਬੀਰ ਬਾਦਲ ਨੇ ਨਵੇਂ ਚਿਹਰੇ ਲੈ ਕੇ ਅਕਾਲੀ ਦਲ ਦੀ ਰੀਬਿਲਡਿੰਗ ਕਰ ਦਿੱਤੀ।

Learn More
Image

While Congress keeps clinging to old guards and faction fights, Sukhbir just revamped SAD with fresh appointments.

Learn More
Image

जहाँ कांग्रेस पुराने नेताओं और गुटबाज़ी में उलझी है, वहीं सुखबीर बादल ने अकाली दल को नए चेहरों से रिवैम्प कर डाला।

Learn More
Image

ਮੋਦੀ ਕਹਿੰਦੇ ਨੇ "ਸਬਕਾ ਸਾਥ" — ਪਰ ਜੇਕਰ ਭਾਰਤ ਦੀ ਸੱਭ ਤੋਂ ਅਮੀਰ 10% ਆਬਾਦੀ 57% ਕੌਮੀ ਆਮਦਨ ਖਾ ਰਹੀ ਹੈ ਤੇ ਹੇਠਲੇ 50% ਨੂੰ ਸਿਰਫ਼ 13% ਮਿਲਦੀ ਹੈ, ਤਾਂ ਇਹ ਸਿਸਟਮ ਕਿਸ ਦੇ ਨਾਲ ਚੱਲ ਰਿਹਾ ਹੈ?

Learn More
Image

Modi claims “Sabka Saath”, but if the top 10% in India earn 57% of national income and the bottom 50% earn just 13%, whose “saath” is the system really with?

Learn More
...