Image

With 70-96 million Indians facing rare diseases and sky-high treatment costs, will a 10% customs duty cut really make a difference? And adding 10,000 medical seats.

Voting

A.) Does it fix quality or

 

B.) Just create more numbers for headlines?

Do you want to contribute your opinion on this topic?
Download BoloBolo Show App on your Android/iOS phone and let us have your views.
Image

ਆਉਣ ਵਾਲੀਆਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੂਜੀਆਂ ਪਾਰਟੀਆਂ ਦੇ ਅਜਿਹੇ ਆਗੂਆਂ ਨੂੰ ਆਪਣੇ ਨਾਲ ਜੋੜ ਰਹੀ ਹੈ, ਜਿਨ੍ਹਾਂ ਨੂੰ ਉਨ੍ਹਾਂ ਦੀਆਂ ਪੁਰਾਣੀਆਂ ਪਾਰਟੀਆਂ ਵਿੱਚੋਂ ਕੱਢਿਆ ਗਿਆ ਹੈ ਜਾਂ ਜਿਨ੍ਹਾਂ ਦੇ ਆਪਣੀਆਂ ਪਾਰਟੀਆਂ ਨਾਲ ਮਤਭੇਦ ਹੋ ਗਏ ਹਨ। ਇਸ ਨਾਲ ਭਾਜਪਾ ਦਾ ਸਿਆਸੀ ਨੈੱਟਵਰਕ ਵੱਧ ਸਕਦਾ ਹੈ ਪਰ ਇਸ ਨਾਲ ਪੰਜਾਬ ਵਿੱਚ ਪਾਰਟੀ ਦੀ ਆਪਣੀ ਲੀਡਰਸ਼ਿਪ ਅਤੇ ਸਿਆਸੀ ਪਛਾਣ 'ਤੇ ਵੀ ਸਵਾਲ ਉਠਦੇ ਹਨ। ਕੀ ਭਾਜਪਾ ਪੰਜਾਬ ਵਿੱਚ ਆਪਣੀ ਵੱਖਰੀ ਸਿਆਸੀ ਪਛਾਣ ਬਣਾ ਰਹੀ ਹੈ ਜਾਂ ਇਸਦਾ ਵਿਸਥਾਰ ਆਪਣੇ ਤੌਰ 'ਤੇ ਬਣਾਏ ਜਨਤਕ ਆਧਾਰ ਦੀ ਬਜਾਏ ਦੂਜੀਆਂ ਪਾਰਟੀਆਂ ਤੋਂ ਆਏ ਆਗੂਆਂ 'ਤੇ ਜ਼ਿਆਦਾ ਨਿਰਭਰ ਹੈ ?

Learn More
Image

Ahead of the 2027 Punjab elections, BJP is inducting leaders from rival parties, including those who have been expelled or fallen out with their former parties. While this may expand its political network, it also raises questions about the party's own leadership and its identity in Punjab. Is BJP building a distinct political identity in Punjab or is its expansion relying more on borrowed leaders than on a home-grown support base ?

Learn More
Image

आगामी 2027 पंजाब विधानसभा चुनावों से पहले भाजपा दूसरी पार्टियों के ऐसे नेताओं को अपने साथ जोड़ रही है, जिन्हें उनकी पुरानी पार्टियों से निष्कासित किया गया है या जिनके उनसे मतभेद हो गए हैं। इससे भाजपा का राजनीतिक नेटवर्क बढ़ सकता है लेकिन इससे पार्टी के अपने नेतृत्व और पंजाब में उसकी राजनीतिक पहचान पर भी सवाल उठते हैं। क्या भाजपा पंजाब में अपनी अलग राजनीतिक पहचान बना रही है या उसका विस्तार अपने दम पर तैयार जनाधार के बजाय दूसरी पार्टियों से आए नेताओं पर अधिक निर्भर है ?

Learn More
Image

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 2027 ਵਿੱਚ ਪੰਜਾਬ, ਉਤਰਾਖੰਡ ਅਤੇ ਉਤਰ ਪ੍ਰਦੇਸ਼ ਵਿੱਚ ਭਾਜਪਾ ਦੀ ਸਰਕਾਰ ਬਣਨ ਦਾ ਭਰੋਸਾ ਜਤਾਇਆ ਹੈ। ਉਨ੍ਹਾਂ ਦਾ ਦਾਅਵਾ ਵੱਡਾ ਹੈ ਪਰ ਪੰਜਾਬ ਵਿੱਚ ਭਾਜਪਾ ਸਾਹਮਣੇ ਇਕ ਵੱਖਰੀ ਸਿਆਸੀ ਚੁਣੌਤੀ ਹੈ। ਹੁਣ ਤੱਕ ਭਾਜਪਾ ਨੇ ਸੂਬੇ ਵਿੱਚ ਜ਼ਿਆਦਾਤਰ ਚੋਣਾਂ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਵਿੱਚ ਇਕ ਛੋਟੀ ਭਾਈਵਾਲ ਪਾਰਟੀ ਵਜੋਂ ਲੜੀਆਂ ਹਨ ਅਤੇ ਆਪਣੇ ਦਮ 'ਤੇ ਸਰਕਾਰ ਨਹੀਂ ਬਣਾਈ। ਹੁਣ ਪਾਰਟੀ ਆਪਣਾ ਵੱਖਰਾ ਸਿਆਸੀ ਆਧਾਰ ਵੱਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਅਜਿਹੇ ਵਿੱਚ ਅਮਿਤ ਸ਼ਾਹ ਦਾ ਦਾਅਵਾ ਇਕ ਅਹਿਮ ਸਵਾਲ ਖੜ੍ਹਾ ਕਰਦਾ ਹੈ: ਕੀ ਭਾਜਪਾ ਪੰਜਾਬ ਵਿੱਚ ਆਪਣੇ ਭਰੋਸੇ ਨੂੰ ਇਕ ਮਜ਼ਬੂਤ ਸਿਆਸੀ ਤਾਕਤ ਵਿੱਚ ਬਦਲਣ ਲਈ ਤਿਆਰ ਹੈ ਜਾਂ ਲੋਕਾਂ ਦਾ ਭਰੋਸਾ ਜਿੱਤਣ ਤੋਂ ਪਹਿਲਾਂ ਹੀ ਜਿੱਤ ਦਾ ਐਲਾਨ ਕਰ ਰਹੀ ਹੈ ?

Learn More
Image

Union Home Minister Amit Shah has confidently predicted a BJP Government in Punjab, Uttarakhand and Uttar Pradesh in 2027. His claim is bold but Punjab presents a different political challenge. The BJP has mostly contested the state as a junior partner of the Shiromani Akali Dal and has not formed the Government on its own. Now, with the party seeking to expand its independent base, Amit Shah's prediction raises a key question: Is the BJP ready to turn its confidence into a credible political force in Punjab or is it announcing victory before winning public trust ?

Learn More
...