A.) ਕੀ ਇਹ ਕੈਨੇਡਾ ਦਾ ਜਵਾਬ ਸਿਰਫ਼ ਇੱਕ ਵਪਾਰ ਯੁੱਧ ਨਹੀਂ ਸਗੋਂ "ਅਮਰੀਕਾ ਫ਼ਰਸਟ" ਦੀਆਂ ਗੱਲਾਂ ਦਾ "ਬਦਲਾ" ਹੈ ਜਾਂ
B.) ਇਹ ਸਿਰਫ਼ ਆਤਮ-ਰੱਖਿਆ ਦੀ ਜ਼ਰੂਰੀ ਕਾਰਵਾਈ ਹੈ?