ਭਾਰਤ ਨੇ ਟਰੰਪ ਦੇ ਸੋਂਹ ਚੁੱਕ ਸਮਾਰੋਹ ਦੇ ਬਾਅਦ ਇੱਕ ਹਫ਼ਤਾ ਫ਼ੋਨ ਕਾਲ ਦਾ ਇੰਤਜ਼ਾਰ ਕੀਤਾ।
ਕੀ ਇਸਦਾ ਮਤਲਬ ਹੈ ਕਿ ਭਾਰਤ ਇਕ "ਵਿਸ਼ਵ ਸ਼ਕਤੀ" ਹੈ, ਜਾਂ ਸਿਰਫ਼ ਇੱਕ ਐਸਾ ਕੈਂਡਿਡੇਟ ਜੋ ਅਮਰੀਕਾ ਦੀ ਵਿਦੇਸ਼ ਨੀਤੀ ਦੀ ਕਤਾਰ 'ਚ ਕਾਲ-ਬੈਕ ਦਾ ਇੰਤਜ਼ਾਰ ਕਰ ਰਿਹਾ ਹੈ?