ਹੈਰਾਨ ਨਾ ਹੋਇਓ,
ਭਾਰਤ ਸਰਕਾਰ ਨੇ ਆਪ ਹੀ ਐਲਾਨ ਕੀਤੇ ਬੱਜਟ 2024-25 ਦੇ 70,163 ਕਰੋੜ ਰੁਪਏ ਦੇ
ਜੱਲ-ਜੀਵਨ ਮਿਸ਼ਨ (ਨੈਸ਼ਨਲ ਰੂਰਲ ਡਰਿੰਕਿੰਗ ਵਾਟਰ ਮਿਸ਼ਨ) ਵਿਚ 47,000 ਕਰੋੜ ਦੀ ਕਟੌਤੀ ਕਰ ਦਿੱਤੀ,
ਕੀ ਲੱਗਦਾ ਹੈ ਕੇ ਐਲਾਨ ਕੀਤੇ ਹਰ ਘਰ ਜੱਲ ਪਹੁੰਚ ਗਿਆ ਹੈ?