ਪਰ ਜਦੋਂ ਵਿਅਤਨਾਮ ਅਤੇ ਸਿੰਗਾਪੁਰ ਜਿਹੇ ਦੇਸ਼ ਅਜੇ ਵੀ ਸੰਘਰਸ਼ ਕਰ ਰਹੇ ਹਨ ਅਤੇ ਬਰੁਨੇਈ ਜਿਹੇ ਦੇਸ਼ਾਂ ਵਿੱਚ ਸਮਲੈੰਗਿਕਤਾ ਲਈ ਮੌਤ ਦੀ ਸਜ਼ਾ ਹੈ, ਤਾਂ ਕੀ ਇਹ ਤਰੱਕੀ ਜਾਰੀ ਰਹਿ ਸਕਦੀ ਹੈ?