Image

The Government’s Employment Linked Incentive Scheme promises jobs for 4.1 crore youth. But with unfilled Government Vacancies and stalled labour code reforms,

Voting

A.) Are these promises simply a PR Exercise or

 

B.) Are they genuinely paving the way for meaningful employment?

Do you want to contribute your opinion on this topic?
Download BoloBolo Show App on your Android/iOS phone and let us have your views.
Image

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 11 ਮਹੀਨਿਆਂ ਵਿੱਚ ਕਰੀਬ 100 ਵਾਰ ਪੰਜਾਬ ਦਾ ਦੌਰਾ ਕੀਤਾ ਹੈ। ਰੈਲੀਆਂ, ਧਾਰਮਿਕ ਸਮਾਗਮਾਂ ਅਤੇ ਸਮਾਜਿਕ ਸਮਾਗਮਾਂ ਰਾਹੀਂ ਉਹ ਹਰਿਆਣਾ ਦੇ ਮਾਡਲ, ਘੱਟੋ-ਘੱਟ ਸਮਰਥਨ ਮੁੱਲ, ਪੈਨਸ਼ਨਾਂ ਅਤੇ ਮਹਿਲਾ ਭਲਾਈ ਯੋਜਨਾਵਾਂ ਦਾ ਪ੍ਰਚਾਰ ਕਰ ਰਹੇ ਹਨ। ਹਾਲਾਂਕਿ, ਮਾਹਿਰਾਂ ਦਾ ਸਵਾਲ ਹੈ ਕਿ ਕੀ ਜਾਤੀ ਸਮੀਕਰਨ ਅਤੇ ਸਿਆਸੀ ਪ੍ਰਤੀਕਵਾਦ ਪੰਜਾਬ ਵਿੱਚ ਵੀ ਕੰਮ ਕਰ ਸਕਦੇ ਹਨ। ਕੀ ਸੈਣੀ ਆਪਣੇ 100 ਦੌਰਿਆਂ, ਪੰਜਾਬੀ ਪਹੁੰਚ ਅਤੇ ਹਰਿਆਣਾ ਮਾਡਲ ਰਾਹੀਂ ਭਾਜਪਾ ਨੂੰ ਪੰਜਾਬ ਵਿੱਚ ਵੋਟਾਂ ਦਿਵਾ ਸਕਣਗੇ ਜਾਂ ਪਾਰਟੀ ਪੰਜਾਬ ਵਿੱਚ ਸਿਆਸੀ ਦਿਖਾਵੇ ਅਤੇ ਜਾਤੀ ਸਮੀਕਰਨਾਂ ਦੇ ਪ੍ਰਭਾਵ ਨੂੰ ਲੋੜ ਤੋਂ ਵੱਧ ਮਹੱਤਵ ਦੇ ਰਹੀ ਹੈ ?

Learn More
Image

Haryana Chief Minister Nayab Singh Saini has visited Punjab nearly 100 times in 11 months ahead of the 2027 Assembly elections. Through rallies, religious gatherings and social events, he is promoting the Haryana model on MSP, pensions and women's welfare. However, experts question whether caste-based outreach and political symbolism can work in Punjab. Can Saini turn his 100 visits, Punjabi outreach and Haryana model into actual BJP votes or is the party overestimating the impact of political visibility and caste calculations in Punjab ?

Learn More
Image

हरियाणा के मुख्यमंत्री नायब सिंह सैनी ने 2027 के पंजाब विधानसभा चुनावों से पहले 11 महीनों में करीब 100 बार पंजाब का दौरा किया है। रैलियों, धार्मिक कार्यक्रमों और सामाजिक समारोहों के जरिए वे हरियाणा के मॉडल, न्यूनतम समर्थन मूल्य, पेंशन और महिला कल्याण योजनाओं को बढ़ावा दे रहे हैं। हालांकि, विशेषज्ञों का सवाल है कि क्या जातिगत समीकरण और राजनीतिक प्रतीकवाद पंजाब में भी काम कर सकते हैं। क्या सैनी अपने 100 दौरों, पंजाबी जुड़ाव और हरियाणा मॉडल के दम पर भाजपा को पंजाब में वोट दिला पाएंगे, या पार्टी पंजाब में राजनीतिक दिखावे और जातिगत समीकरणों के असर को जरूरत से ज्यादा आंक रही है ?

Learn More
Image

2027 ਦੀਆਂ ਚੋਣਾਂ ਨੇੜੇ ਆਉਂਦੀਆਂ ਦੇਖ ਕੇ ਕੈਪਟਨ ਅਮਰਿੰਦਰ ਸਿੰਘ ਦੀ ਸਿਆਸੀ ਭੂਮਿਕਾ ਚਰਚਾ ਵਿੱਚ ਹੈ। 2022 ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਦੇ ਬਾਵਜੂਦ ਉਨ੍ਹਾਂ ਨੇ ਪਾਰਟੀ ਦੇ ਕਈ ਅਹਿਮ ਸਮਾਗਮਾਂ ਵਿੱਚ ਹਿੱਸਾ ਨਹੀਂ ਲਿਆ। ਸੋਨੀਆ ਗਾਂਧੀ ਦੀ ਕਿਤਾਬ ਦੇ ਰਿਲੀਜ਼ ਸਮਾਗਮ ਵਿੱਚ ਉਨ੍ਹਾਂ ਦੀ ਮੌਜੂਦਗੀ ਅਤੇ ਰਾਹੁਲ ਗਾਂਧੀ ਵੱਲੋਂ ਉਨ੍ਹਾਂ ਦਾ ਜ਼ਿਕਰ ਕੀਤੇ ਜਾਣ ਨਾਲ ਉਨ੍ਹਾਂ ਦੀ ਸਿਆਸੀ ਵਫ਼ਾਦਾਰੀ ਬਾਰੇ ਨਵੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਹਾਲੀਆ ਮੁਲਾਕਾਤ ਨੇ ਇਨ੍ਹਾਂ ਚਰਚਾਵਾਂ ਨੂੰ ਹੋਰ ਹਵਾ ਦਿੱਤੀ ਹੈ। ਕੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਲਈ ਅਜੇ ਵੀ ਇਕ ਅਹਿਮ ਸਿਆਸੀ ਪੱਤਾ (ਆਗੂ) ਹਨ ਜਾਂ ਪਾਰਟੀ 2027 ਤੋਂ ਪਹਿਲਾਂ ਆਪਣੇ ਇਸ ਤਜਰਬੇਕਾਰ ਆਗੂ ਨੂੰ ਕੋਈ ਅਹਿਮ ਭੂਮਿਕਾ ਦੇਣ ਵਿੱਚ ਨਾਕਾਮ ਰਹੀ ਹੈ ?

Learn More
Image

With the 2027 elections approaching, Captain Amarinder Singh’s political position is drawing attention. Despite joining the BJP in 2022, he has skipped several party events. His appearance at Sonia Gandhi’s book launch and Rahul Gandhi’s special mention have renewed speculation about his political loyalties. His recent meeting with Prime Minister Narendra Modi adds another twist. Is Captain Amarinder still a trump card for the BJP in Punjab or has the party failed to give its veteran leader a meaningful role ahead of 2027 ?

Learn More
...