Image

Despite Government promises to create a thriving 'Chili Estate,' the project remains stalled, holding back farmers from reaching global buyers.

Review - DEKHO

Did you know that Ferozepur’s more than 4,000 acres of chili cultivation could potentially spice up international markets?

Do you want to contribute your opinion on this topic?
Download BoloBolo Show App on your Android/iOS phone and let us have your views.
Image

ਬਿਹਾਰ ਦੀ 2025 ਚੋਣ ਇੱਕ ਸਾਫ਼ ਪੀੜ੍ਹੀ ਵਾਲਾ ਮੁਕਾਬਲਾ ਹੋ ਸਕਦੀ ਸੀ, ਇੱਕ ਪਾਸੇ ਆਪਣੇ ਅਖੀਰਲੇ ਦੌਰ ਵਿੱਚ ਸੱਤਾ ਸੰਭਾਲਦੇ ਨੀਤੀਸ਼ ਕੁਮਾਰ ਅਤੇ ਦੂਜੇ ਪਾਸੇ ਆਪਣੀ ਪਹਿਚਾਣ ਬਣਾਉਂਦੇ ਤੇਜਸਵੀ ਯਾਦਵ। ਪਰ ਮੁਹਿੰਮ ਫਿਰ ਤੋਂ ਮੋਦੀ ਬਨਾਮ ਰਾਹੁਲ ਵਾਲੇ ਰਾਸ਼ਟਰੀ ਨੈਰੇਟਿਵ ਵੱਲ ਜਾ ਰਹੀ ਹੈ, ਜਿਸ ਨਾਲ ਬਿਹਾਰ ਦੇ ਅਸਲ ਮਸਲੇ ਅਤੇ ਸਥਾਨਕ ਆਗੂ ਪਿੱਛੇ ਧੱਕੇ ਜਾ ਰਹੇ ਹਨ। ਕੀ ਤੇਜਸਵੀ ਹੁਣ ਸੱਚਮੁੱਚ ਇੱਕ ਵੱਡੀ ਚੁਣੌਤੀ ਹਨ ਜਾਂ ਬਿਹਾਰ ਦੀ ਚੋਣ ਇੱਕ ਵਾਰ ਫ਼ਿਰ ਬਿਹਾਰ ਤੋਂ ਹੀ ਖੋਹ ਲਈ ਜਾਵੇਗੀ?

Learn More
Image

Bihar’s 2025 election could have been a clear generational contest, Nitish Kumar holding on to power in his twilight years, versus Tejashwi Yadav, trying to shape his own identity. But now, the spotlight is again shifting to Modi vs Rahul narrative, drowning out Bihar’s local issues and leadership struggle. Has Tejashwi finally earned his space as a serious contender, or is the national narrative once again going to steal Bihar’s election from Bihar itself?

Learn More
Image

बिहार का 2025 चुनाव एक साफ पीढ़ियों की टक्कर हो सकता था, एक तरफ अपने अंतिम दौर में सत्ता संभाले नीतीश कुमार और दूसरी तरफ अपनी पहचान बनाने की कोशिश में तेजस्वी यादव। लेकिन अब फिर से माहौल मोदी बनाम राहुल की तरफ मुड़ रहा है, जिससे बिहार के असली मुद्दे और स्थानीय नेता पीछे होते जा रहे हैं। तो क्या तेजस्वी अब सच में बड़े नेता के रूप में उभरे हैं या फिर बिहार का चुनाव एक बार फिर बिहार के हाथ से निकल जाएगा?

Learn More
Image

ਮੋਗਾ ਦੀ ਮਿੱਟੀ ਤੋਂ ਉੱਠ ਕੇ ਭਾਰਤੀ ਮਹਿਲਾ ਕ੍ਰਿਕੇਟ ਟੀਮ ਨੂੰ ਵਰਲਡ ਕੱਪ ਦੇ ਫਾਈਨਲ ਤੱਕ ਲੈ ਜਾਣ ਵਾਲੀ ਹਰਮਨਪ੍ਰੀਤ ਕੌਰ ਸਿਰਫ਼ ਇੱਕ ਖਿਡਾਰਨ ਨਹੀਂ ਸਗੋਂ ਹਿੰਮਤ, ਜਜ਼ਬੇ ਤੇ ਹੱਦਾਂ ਨੂੰ ਦੁਬਾਰਾ ਲਿਖਣ ਵਾਲੀ ਪਹਿਚਾਣ ਹੈ। ਉਨ੍ਹਾਂ ਦੇ ਹਮਲਾਵਰਤਾ, ਜਨੂੰਨ ਅਤੇ ਅਗਵਾਈ ਨੇ ਭਾਰਤੀ ਮਹਿਲਾ ਕ੍ਰਿਕੇਟ ਨੂੰ ਨਵੀਂ ਪਛਾਣ ਦਿੱਤੀ ਹੈ। ਕੀ ਹਰਮਨਪ੍ਰੀਤ ਕੌਰ ਭਾਰਤੀ ਮਹਿਲਾ ਕ੍ਰਿਕੇਟ ਇਤਿਹਾਸ ਦੀ ਸੱਭ ਤੋਂ ਮਹਾਨ ਕਪਤਾਨ ਹਨ?

Learn More
Image

Harmanpreet Kaur’s journey from the grounds of Moga to leading India into another World Cup final is not just a cricket story, it is a story of breaking norms, redefining limits and inspiring millions. Her aggression, passion and leadership have given Indian women's cricket a new identity. Is Harmanpreet Kaur the greatest captain in the history of Indian women’s cricket?

Learn More
...