ਪੰਜਾਬ ਦੇ ਕਿਸਾਨ ਵੱਧ ਰਹੀਆਂ ਲਾਗਤਾਂ ਅਤੇ ਲਗਭਗ ਸਥਿਰ ਪੈਦਾਵਾਰ ਤੇ ਗੈਰ-ਲਾਹੇਵੰਦੀ ਕੀਮਤਾਂ ਦੇ ਵਿਚਕਾਰ ਫਸੇ ਹੋਏ ਹਨ।
ਕੀ ਸਰਕਾਰ ਦੀ 'ਨਵੀਂ ਖੇਤੀਬਾੜੀ ਨੀਤੀ' ਵਾਕਈ ਕੁਝ ਬਦਲਾਅ ਲਿਆਵੇਗੀ ਜਾਂ ਵੱਡੇ ਵਪਾਰੀਆਂ ਨੂੰ ਖੁਸ਼ ਰੱਖਣ ਲਈ ਸਿਰਫ਼ ਇੱਕ ਹੋਰ ਦਿਖਾਵਟੀ ਕਾਗਜ਼ ਸਾਬਤ ਹੋਵੇਗੀ?