Image

On BoloBolo Show, let's share young professionals and entrepreneurs who have built careers in non-traditional fields, discussing their journeys, challenges, and advice for those pursuing unconventional paths.

Proposals - SUNLO

To share your thoughts...

⟶ Go to the home page of the BoloBolo Show app on your Android or iPhone.
⟶ Click on the microphone button icon on the bottom bar.
⟶ Then record your thoughts in a clear voice.

Image

ਜਲੰਧਰ ਵਿੱਚ ਗੁਰਦੁਆਰੇ ਦੇ ਨੇੜੇ ਦਿਨ ਦਿਹਾੜੇ ਗੋਲੀ ਮਾਰ ਕੇ ਕਤਲ ਹੋਣ ਨਾਲ ਆਪ ਦੇ ਆਗੂ ਲੱਕੀ ਓਬਰਾਏ ਦੀ ਹੱਤਿਆ ਨੇ ਨਾ ਸਿਰਫ ਪਾਰਟੀ ਨੂੰ, ਸਗੋਂ ਪੰਜਾਬ ਦੀ ਕਾਨੂੰਨ-ਵਿਵਸਥਾ ‘ਤੇ ਵੀ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਜਦੋਂ ਸੱਤਾ ਪੱਖ ਦੇ ਆਗੂ ਹੀ ਸੁਰੱਖਿਅਤ ਨਹੀਂ, ਤਾਂ ਵਿਰੋਧੀ ਕਹਿੰਦੇ ਹਨ ਕਿ ਇਹ ਸਿਰਫ ਇੱਕ ਵੱਖਰੀ ਘਟਨਾ ਨਹੀਂ, ਬਲਕਿ ਡੂੰਘੀ ਸਮੱਸਿਆ ਦਾ ਇਸ਼ਾਰਾ ਹੈ। ਕੀ ਲੱਕੀ ਓਬਰਾਏ ਦੀ ਹੱਤਿਆ ਆਪ ਸਰਕਾਰ ਦੇ ਕਾਨੂੰਨ-ਵਿਵਸਥਾ ਵਾਲੇ ਦਾਵਿਆਂ ਦੀ ਨਾਕਾਮੀ ਦਿਖਾਉਂਦੀ ਹੈ, ਜਿੱਥੇ ਨਾਰੇ ਜ਼ਮੀਨੀ ਹਕੀਕਤ ਤੋਂ ਪਿੱਛੇ ਰਹਿ ਗਏ ਹਨ ?

Learn More
Image

Lucky Oberoi, an AAP leader, was shot dead in broad daylight near a gurudwara in Jalandhar, an attack that has shaken not just the party, but public confidence in Punjab’s law and order. When even ruling party leaders are not safe, opposition leaders argue that the problem runs deeper than isolated crime. Does Lucky Oberoi’s killing expose a serious failure of the AAP Government’s law-and-order claims, where governance slogans are struggling to keep pace with ground realities ?

Learn More
Image

जालंधर में गुरुद्वारे के पास दिनदहाड़े गोली मारकर हत्या किए जाने से "आप" नेता लकी ओबेरॉय का मामला सिर्फ पार्टी ही नहीं, बल्कि पंजाब की कानून-व्यवस्था पर भी गंभीर सवाल खड़े करता है। जब सत्ताधारी पार्टी के नेता ही सुरक्षित नहीं हैं, तो विपक्ष का कहना है कि यह महज़ एक अलग घटना नहीं, बल्कि गहरी समस्या का संकेत है। क्या लकी ओबेरॉय की हत्या "आप" सरकार के कानून-व्यवस्था के दावों की बड़ी नाकामी दिखाती है, जहां नारे ज़मीनी हकीकत से पीछे रह गए हैं ?

Learn More
Image

ਜਦੋਂ ਡੇਰਾ ਬਿਆਸ ਮੁਖੀ ਬਾਰੇ ਭਗਵੰਤ ਮਾਨ ਨੇ ਤਿੱਖੀ ਐਕਸ ਪਲੇਟਫ਼ਾਰਮ ’ਤੇ ਟਿੱਪਣੀ ਕੀਤੀ, ਉਸ ਨਾਲ ਵਿਵਾਦ ਖੜ੍ਹਾ ਹੋਇਆ, ਤਾਂ ਇਹ ਸਿਰਫ਼ ਮੁੱਖ ਮੰਤਰੀ ਨੂੰ ਹੀ ਨਹੀਂ, ਸਗੋਂ ਕਾਂਗਰਸ ਦੀ ਅੰਦਰੂਨੀ ਉਲਝਣ ਨੂੰ ਵੀ ਬੇਨਕਾਬ ਕਰ ਗਿਆ। ਪਾਰਟੀ ਨੇਤਾ ਅਸਮੰਜਸ ਵਿੱਚ ਹਨ, ਡੇਰਾ ਦਾ ਪੱਖ ਲੈਣ ਨਾਲ ਅਕਾਲੀ ਪੱਖੀ ਦਿੱਖ ਬਣਦੀ ਹੈ, ਤੇ ਮੁੱਖ ਮੰਤਰੀ ਦਾ ਸਾਥ ਦੇਣ ਨਾਲ ਡੇਰਾ ਸਮਰਥਕਾਂ ਨੂੰ ਨਰਾਜ਼ ਕਰਨ ਦਾ ਖ਼ਤਰਾ ਹੈ। ਇਸੇ ਪ੍ਰਸੰਗ ਵਿੱਚ ਪ੍ਰਤਾਪ ਸਿੰਘ ਬਾਜਵਾ ਵੱਲੋਂ ਅਰਵਿੰਦ ਕੇਜਰੀਵਾਲ ਤੋਂ ਸਪਸ਼ਟੀਕਰਨ ਮੰਗਣਾ ਦੱਸਦਾ ਹੈ ਕਿ ਮਾਮਲਾ ਇੱਕ ਟਿੱਪਣੀ ਤੱਕ ਸੀਮਿਤ ਨਹੀਂ। ਕੀ ਪੰਜਾਬ ਦੀ ਰਾਜਨੀਤੀ ਹੁਣ ਸਹੀ-ਗਲਤ ਤੋਂ ਵੱਧ ਇਸ ਡਰ ਨਾਲ ਚੱਲ ਰਹੀ ਹੈ ਕਿ ਕਿਹੜੇ ਵੋਟ ਅਧਾਰ ਨੂੰ ਨਰਾਜ਼ ਨਹੀਂ ਕਰਨਾ ?

Learn More
Image

When Bhagwant Mann’s sharp X post on the Dera Beas chief triggered outrage, it didn’t just put the CM in the spotlight, it also exposed the Congress’s quiet dilemma, with leaders unsure whether defending the dera looks pro-Akali or backing the CM risks upsetting dera followers. As Partap Singh Bajwa seeks clarity from Arvind Kejriwal, the unease runs deeper than one tweet. Has Punjab politics reached a stage where parties are less concerned about right or wrong, and more afraid of choosing which vote bank not to offend ?

Learn More
...