Image

The Indian Government had announced capital projects worth ₹11.11 lakh crore in its 2024-25 budget, to be spent on infrastructure. With only 3 months remaining in financial year about ₹5 lakh crore worth of projects have been announced so far.

Rating

This means that 65% of the work is expected to be completed between December and March. Is this possible?

Do you want to contribute your opinion on this topic?
Download BoloBolo Show App on your Android/iOS phone and let us have your views.
Image

ਹਰਸਿਮਰਤ ਕੌਰ ਬਾਦਲ ਨੇ ਪੰਜਾਬ ਵਿੱਚ ਨਸ਼ਿਆਂ ਦੇ ਸੰਕਟ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀ.ਜੀ.ਪੀ. ਗੌਰਵ ਯਾਦਵ ਦੇ ਅਸਤੀਫ਼ਿਆਂ ਦੀ ਮੰਗ ਕੀਤੀ ਹੈ। ਉਨ੍ਹਾਂ ਦੇ ਤਿੱਖੇ ਹਮਲੇ ਨੇ ਸਵਾਲ ਖੜ੍ਹਾ ਕੀਤਾ ਹੈ ਕਿ ਕੀ ਸ਼੍ਰੋਮਣੀ ਅਕਾਲੀ ਦਲ ਜਵਾਬਦੇਹੀ ਤੈਅ ਕਰਨ ਲਈ ਕੋਈ ਸਪੱਸ਼ਟ ਰਾਹ ਪੇਸ਼ ਕਰ ਰਿਹਾ ਹੈ ਜਾਂ 2027 ਦੀਆਂ ਚੋਣਾਂ ਤੋਂ ਪਹਿਲਾਂ ਇਸ ਮੁੱਦੇ ਰਾਹੀਂ ਆਪਣੀ ਸਿਆਸੀ ਜ਼ਮੀਨ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਕੀ ਹਰਸਿਮਰਤ ਕੌਰ ਬਾਦਲ ਸੱਚਮੁੱਚ ਜਵਾਬਦੇਹੀ ਤੈਅ ਕਰਨ ਦੀ ਲੜਾਈ ਲੜ ਰਹੇ ਹਨ ਜਾਂ ਉਨ੍ਹਾਂ ਵੱਲੋਂ ਅਸਤੀਫ਼ਿਆਂ ਦੀ ਮੰਗ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸਿਆਸੀ ਚਰਚਾ ਵਿੱਚ ਲਿਆਉਣ ਦੀ ਇਕ ਹੋਰ ਕੋਸ਼ਿਸ਼ ਹੈ ?

Learn More
Image

Harsimrat Kaur Badal has demanded the resignations of CM Bhagwant Mann and DGP Gaurav Yadav over Punjab’s drug crisis. Her sharp attack raises questions about whether the Shiromani Akali Dal is offering a clear path to accountability or using the crisis to regain political ground ahead of 2027. Is Harsimrat Kaur Badal leading a genuine push for accountability or is her demand for resignations another political move to put the Shiromani Akali Dal back in the spotlight ?

Learn More
Image

हरसिमरत कौर बादल ने पंजाब में नशे के संकट को लेकर मुख्यमंत्री भगवंत मान और डी.जी.पी. गौरव यादव के इस्तीफे की मांग की है। उनके तीखे हमले से सवाल उठता है कि क्या शिरोमणि अकाली दल जवाबदेही तय करने का स्पष्ट रास्ता पेश कर रहा है या 2027 के चुनावों से पहले इस मुद्दे के जरिए अपनी राजनीतिक जमीन मजबूत करने की कोशिश कर रहा है। क्या हरसिमरत कौर बादल सचमुच जवाबदेही तय करने की लड़ाई लड़ रही हैं या उनके इस्तीफे की मांग शिरोमणि अकाली दल को फिर से राजनीतिक चर्चा में लाने की एक और कोशिश है ?

Learn More
Image

ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਤੋਂ ਬਾਅਦ ਪੰਜਾਬ ਵਿੱਚ ਨਸ਼ਿਆਂ ਅਤੇ ਕਾਨੂੰਨ-ਵਿਵਸਥਾ ਨੂੰ ਲੈ ਕੇ ਲੋਕਾਂ ਦਾ ਗੁੱਸਾ ਮੁੜ ਵੱਧਿਆ ਹੈ। ਸੱਤਾਧਾਰੀ ਆਮ ਆਦਮੀ ਪਾਰਟੀ ਦੀ ਨਸ਼ਿਆਂ ਵਿਰੁੱਧ ਮੁਹਿੰਮ ’ਤੇ ਸਵਾਲ ਉਠ ਰਹੇ ਹਨ, ਜਦੋਂ ਕਿ ਧਿਆਨ ਬਿਕਰਮ ਸਿੰਘ ਮਜੀਠੀਆ ਨਾਲ ਜੁੜੇ ਨਸ਼ਿਆਂ ਦੇ ਮਾਮਲੇ ਤੋਂ ਅੱਗੇ ਵੀ ਵੱਧਿਆ ਹੈ। ਅਜਿਹੇ ਵਿੱਚ ਸ਼੍ਰੋਮਣੀ ਅਕਾਲੀ ਦਲ ਕੋਲ ਲੋਕਾਂ ਦਾ ਭਰੋਸਾ ਮੁੜ ਜਿੱਤਣ ਦਾ ਮੌਕਾ ਹੋ ਸਕਦਾ ਹੈ। ਆਮ ਆਦਮੀ ਪਾਰਟੀ ਦੀ ਭਰੋਸੇਯੋਗਤਾ ’ਤੇ ਸਵਾਲ ਉਠ ਰਹੇ ਹਨ ਅਤੇ ਮਜੀਠੀਆ ਨਾਲ ਜੁੜਿਆ ਨਸ਼ਿਆਂ ਦਾ ਮਾਮਲਾ ਵੀ ਅਕਾਲੀ ਦਲ ਦਾ ਪਿੱਛਾ ਨਹੀਂ ਛੱਡ ਰਿਹਾ। ਕੀ ਸੁਖਬੀਰ ਬਾਦਲ ਪੰਜਾਬ ਦੇ ਨਸ਼ਿਆਂ ਦੇ ਸੰਕਟ ਨੂੰ ਲੋਕਾਂ ਦਾ ਭਰੋਸਾ ਮੁੜ ਜਿੱਤਣ ਦੇ ਮੌਕੇ ਵਿੱਚ ਬਦਲ ਸਕਣਗੇ ?

Learn More
Image

Parvinder Singh Jhota’s killing has renewed public anger over drugs and law and order in Punjab. With the ruling Aam Aadmi Party facing questions over its anti-drug drive, attention has also shifted beyond Bikram Singh Majithia’s drug case. This could give the Shiromani Akali Dal an opportunity to rebuild public trust. With the Aam Aadmi Party facing a credibility test and Majithia’s drug case still shadowing the Akali Dal, can Sukhbir Badal turn Punjab’s drug crisis into an opportunity to regain public trust ?

Learn More
...