Image

ਬੀਤੇ ਪੰਜਾਂ ਸਾਲਾਂ ਵਿੱਚ ਪੰਜਾਬ ‘ਚ ਸਿੰਚਾਈ ਦੀਆਂ ਸਹੂਲਤਾਂ ’ਚ ਕੋਈ ਸੁਧਾਰ ਨਹੀਂ ਆ ਰਿਹਾ ਕਿਉਂਕਿ ਗ੍ਰੀਨ ਟ੍ਰਿਬਿਊਨਲ ਅਤੇ ਭਾਰਤ ਸਰਕਾਰ ਦੀਆਂ ਹੋਰ ਏਜੰਸੀਆਂ ਵੱਲੋਂ ਲਗਾਈ ਗਈ ਰੋਕ ਕਾਰਣ ਨਵੇਂ ਟਿਊਬਵੈੱਲ ਕਨੈੱਕਸ਼ਨਾਂ ’ਤੇ ਰੋਕ ਲੱਗੀ ਹੋਈ ਹੈ।

Rating

ਕੀ ਤੁਸੀਂ ਸਮਝਦੇ ਹੋ ਕਿ ਨਵੇਂ ਟਿਊਬਵੈੱਲ ਕਨੈੱਕਸ਼ਨਾਂ ’ਤੇ ਲੱਗੀ ਰੋਕ ਹਟਾਉਣ ਨਾਲ ਪੰਜਾਬ ਦੀ ਸਿੰਚਾਈ ਪ੍ਰਣਾਲੀ ਵਿੱਚ ਸੁਧਾਰ ਹੋ ਸਕਦਾ ਹੈ?

Do you want to contribute your opinion on this topic?
Download BoloBolo Show App on your Android/iOS phone and let us have your views.
Image

ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਦੋ ਵੱਖ-ਵੱਖ ਹਲਕਿਆਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਰੁੱਧ ਚੋਣ ਲੜ ਸਕਦੇ ਹਨ। ਉਨ੍ਹਾਂ ਦੀ ਪਾਰਟੀ, ਅਕਾਲੀ ਦਲ ‘ਵਾਰਿਸ ਪੰਜਾਬ ਦੇ’, ਇਸ ਰਣਨੀਤੀ 'ਤੇ ਵਿਚਾਰ ਕਰ ਰਹੀ ਹੈ ਪਰ ਹਾਲੇ ਤੱਕ ਕੋਈ ਅੰਤਿਮ ਫੈਸਲਾ ਨਹੀਂ ਹੋਇਆ। ਜੇ ਇਹ ਯੋਜਨਾ ਅੱਗੇ ਵੱਧਦੀ ਹੈ, ਤਾਂ ਕੀ ਦੋ ਵੱਡੇ ਆਗੂਆਂ ਨੂੰ ਸਿੱਧੀ ਚੁਣੌਤੀ ਦੇਣ ਨਾਲ ਪੰਜਾਬ ਦੀ ਚੋਣ ਸਿਆਸਤ ਵਿੱਚ ਹਲਚਲ ਮਚੇਗੀ ਜਾਂ ਇਸ ਰਣਨੀਤੀ ਵਿੱਚ ਫਾਇਦੇ ਨਾਲੋਂ ਜੋਖਮ ਵੱਧ ਹੋਣਗੇ ? ਇਸ ਕਦਮ ਦਾ ਪੰਜਾਬ ਦੀ ਸਿਆਸਤ 'ਤੇ ਕੀ ਅਸਰ ਪੈ ਸਕਦਾ ਹੈ ?

Learn More
Image

Jailed MP Amritpal Singh may contest the 2027 Punjab Assembly elections against Chief Minister Bhagwant Mann and Shiromani Akali Dal president Sukhbir Singh Badal from two separate constituencies. His party, Akali Dal (Waris Punjab De), is weighing its options but no final decision has been announced. If this plan moves ahead, could direct contests with two major political leaders shake up Punjab’s electoral battle, or will the strategy carry more risks than rewards ? What could this move mean for Punjab politics ?

Learn More
Image

जेल में बंद सांसद अमृतपाल सिंह 2027 के पंजाब विधानसभा चुनावों में दो अलग-अलग सीटों से मुख्यमंत्री भगवंत मान और शिरोमणि अकाली दल के अध्यक्ष सुखबीर सिंह बादल के खिलाफ चुनाव लड़ सकते हैं। उनकी पार्टी, अकाली दल ‘वारिस पंजाब दे’, इस रणनीति पर विचार कर रही है लेकिन अभी तक कोई अंतिम फैसला नहीं हुआ है। अगर यह योजना आगे बढ़ती है, तो क्या दो बड़े नेताओं को सीधे चुनौती देने से पंजाब की चुनावी राजनीति में हलचल मचेगी या इस रणनीति में फायदे से ज्यादा जोखिम होंगे ? इस कदम का पंजाब की राजनीति पर क्या असर पड़ सकता है ?

Learn More
Image

2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਗਠਜੋੜ ਦੀਆਂ ਚਰਚਾਵਾਂ ਮੁੜ ਤੇਜ਼ ਹੋ ਗਈਆਂ ਹਨ। ਅਜਿਹੇ ਵਿੱਚ ਇਕ ਵੱਡਾ ਸਵਾਲ ਹੈ ਕਿ ਕੀ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਨੂੰ ਇਸ ਸੰਭਾਵੀ ਗਠਜੋੜ ਵਿੱਚ ਥਾਂ ਮਿਲੇਗੀ ਜਾਂ ਇਹ ਸਮਝੌਤਾ ਸਿਰਫ਼ ਪੁਰਾਣੇ ਭਾਈਵਾਲਾਂ ਤੱਕ ਹੀ ਸੀਮਤ ਰਹੇਗਾ ? ਪਾਰਟੀ ਸਿਆਸੀ ਪਾਰਟੀ ਵਜੋਂ ਰਜਿਸਟ੍ਰੇਸ਼ਨ ਕਰਵਾਉਣ ਅਤੇ ਆਪਣਾ ਜਨ ਆਧਾਰ ਵੱਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕੀ ਉਸ ਦੀ ਵੱਧਦੀ ਸਿਆਸੀ ਮੌਜੂਦਗੀ ਉਸ ਨੂੰ ਗਠਜੋੜ ਵਿੱਚ ਹਿੱਸੇਦਾਰੀ ਦਿਵਾਏਗੀ ਜਾਂ ਉਸ ਨੂੰ ਸੀਟਾਂ ਦੀ ਵੰਡ ਤੋਂ ਬਾਹਰ ਰੱਖਿਆ ਜਾਵੇਗਾ ?

Learn More
Image

With BJP–Shiromani Akali Dal alliance talks back in the picture ahead of the 2027 Punjab elections, one key question remains: Will Akali Dal ‘Waris Punjab De’ find a place in the proposed alliance, or will the deal remain limited to the old partners ? As the party seeks registration and builds its political base, will its growing presence earn it a share in the alliance or will it be left out of the seat-sharing deal ?

Learn More
...