Image

पंजाब में प्रति 1 हज़ार हेक्टेयर पर 83 से अधिक ट्रैक्टर मौजूद हैं।

Polling

पंजाब में प्रति 1 हज़ार हेक्टेयर पर 83 से अधिक ट्रैक्टर मौजूद हैं।

आपकी राय में, क्या यह मशीनीकरण पंजाब की खेती को और अधिक मजबूत और उत्पादक बनाने में सहायक साबित हो रहा है?

Do you want to contribute your opinion on this topic?
Download BoloBolo Show App on your Android/iOS phone and let us have your views.
Image

ਕੋਟਕਪੂਰਾ, ਇੱਕ ਅਜਿਹਾ ਹਲਕਾ ਜੋ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਵਿਚਾਲੇ ਝੂਲਦਾ ਰਿਹਾ ਹੈ। ਇੱਥੇ ਭਾਜਪਾ ਕਦੇ ਵੀ ਅਸਲੀ ਮੁਕਾਬਲੇ ਵਿੱਚ ਦਾਖਲ ਨਹੀਂ ਹੋ ਸਕੀ — ਦੂਜੇ ਸਥਾਨ ਲਈ ਵੀ ਨਹੀਂ।। ਪਰ ਹੁਣ ਪੰਜਾਬ ਦੀ ਰਾਜਨੀਤੀ ਬਦਲ ਰਹੀ ਹੈ, ਗੱਠਜੋੜ ਟੁੱਟ ਰਹੇ ਹਨ ਅਤੇ ਵੋਟਰਾਂ ਦੀ ਵਫ਼ਾਦਾਰੀ ਵੀ ਡੋਲ ਰਹੀ ਹੈ। ਇਸ ਲਈ 2027 ਇੱਕ ਨਵਾਂ ਸਵਾਲ ਪੁੱਛਦਾ ਹੈ, ਜੇ ਭਾਜਪਾ ਸੱਚਮੁੱਚ ਕੋਟਕਪੂਰਾ ਵਿੱਚ ਸਿਰਫ਼ ਪ੍ਰਤੀਕਾਤਮਕ ਹਾਜ਼ਰੀ ਤੋਂ ਅੱਗੇ ਵਧਣਾ ਚਾਹੇ, ਤਾਂ ਉਹ ਕਿਸਨੂੰ ਮੈਦਾਨ ਵਿੱਚ ਉਤਾਰੇ??

Learn More
Image

Kotkapura, a constituency that has always swung like a pendulum between Shiromani Akali Dal and Congress. BJP here, has never truly entered the real contest, not even as a serious second-place threat. But with Punjab’s politics shifting, alliances cracking, and voter loyalties thinning, 2027 quietly asks a new question. If BJP finally wants to make Kotkapura more than just a symbolic presence, who should they field?

Learn More
Image

कोटकपूरा, एक ऐसा विधानसभा क्षेत्र जो हमेशा शिरोमणि अकाली दल और कांग्रेस के बीच झूलता रहा है। भाजपा यहाँ कभी भी असली मुकाबले में नहीं आई, दूसरे स्थान की चुनौती तक नहीं। लेकिन आज पंजाब की राजनीति में समीकरण बदल रहे हैं, गठबंधन टूट रहे हैं और मतदाता की निष्ठा भी खिसक रही है। ऐसे में 2027 चुपचाप एक नया सवाल खड़ा करता है, अगर भाजपा सच में कोटकपूरा में सिर्फ नाम भर नहीं, बल्कि असली मौजूदगी चाहती है, तो उम्मीदवार कौन होना चाहिए?

Learn More
Image

2022 ‘ਚ ਕਾਂਗਰਸ ਵੱਲੋਂ ਟਿਕਟ ਨਾ ਮਿਲਣ ਤੋਂ ਬਾਅਦ ਦਾਮਨ ਥਿੰਦ ਬਾਜਵਾ, ਜਿਨ੍ਹਾਂ ਨੇ 2017 ‘ਚ ਸੁਨਾਮ ਤੋਂ ਕਾਂਗਰਸੀ ਉਮੀਦਵਾਰ ਵਜੋਂ 19.4% ਵੋਟਾਂ ਹਾਸਿਲ ਕੀਤੀਆਂ ਸਨ, ਉਹ ਪਾਰਟੀ ਛੱਡ ਕੇ ਭਾਜਪਾ ‘ਚ ਸ਼ਾਮਲ ਹੋ ਗਏ। ਹੁਣ ਉਹ ਭਾਜਪਾ ਦੀ ਜ਼ਿਲ੍ਹਾ ਪ੍ਰਧਾਨ (ਸੰਗਰੂਰ-2) ਹਨ। ਪਰ ਜਿੱਥੇ ‘ਆਪ’ ਦਾ ਦਬਦਬਾ, ਕਾਂਗਰਸ ਦੀ ਪਕੜ ਅਤੇ ਅਕਾਲੀ ਦਲ ਦੀਆਂ ਪੁਰਾਣੀਆਂ ਜੜ੍ਹਾਂ ਅਜੇ ਵੀ ਮੌਜੂਦ ਹਨ, ਕੀ ਦਾਮਨ ਥਿੰਦ ਬਾਜਵਾ ਭਾਜਪਾ ਲਈ ਉਸ ਮੈਦਾਨ ‘ਚ ਪੈਰ ਜਮਾ ਸਕੇਗੀ ਜਿੱਥੇ ਪਾਰਟੀ ਦਾ ਨਾਂਅ ਤੱਕ ਨਹੀਂ ਗੂੰਜਦਾ?

Learn More
Image

Denied a Congress ticket in 2022, Daaman Thind Bajwa, who once polled 19.4% votes as Congress candidate in 2017 from Sunam, walked out and later joined the BJP, now serving as its District President (Sangrur-2). But in a region where AAP dominates, Congress clings, and Akalis still have cadres, Can Daaman truly turn Sangrur into a foothold for a party that barely exists on the ground?

Learn More
...