Image

पंजाब में 90,000 हेक्टेयर क्षेत्र में गन्ने की खेती होती है, जिसका अनुमानित उत्पादन 75 लाख टन है। प्रति हेक्टेयर लगभग 83,000 किलो गन्ना निकलता है।

Suggestions - SLAH

देश के अन्य हिस्सों और दुनिया के अन्य क्षेत्रों को देखते हुए, क्या आपको लगता है कि गन्ने की पैदावार बढ़ाने की अभी भी संभावना है?

Do you want to contribute your opinion on this topic?
Download BoloBolo Show App on your Android/iOS phone and let us have your views.
Image

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਸੰਬਰ 2029 ਤੱਕ ਭਾਰਤ ਨੂੰ ਨਸ਼ਾ ਮੁਕਤ ਬਣਾਉਣ ਲਈ ਦੇਸ਼ ਪੱਧਰੀ ਮੁਹਿੰਮ ਚਲਾਉਣ ਦਾ ਸੱਦਾ ਦਿੱਤਾ ਹੈ। ਨਸ਼ਿਆਂ ਵਿਰੁੱਧ ਲੜਾਈ ਦੀ ਤੁਲਨਾ ਮਾਓਵਾਦ ਵਿਰੁੱਧ ਮੁਹਿੰਮ ਨਾਲ ਕਰਦਿਆਂ ਉਨ੍ਹਾਂ ਨੇ ਮੰਤਰੀਆਂ ਨੂੰ ਦੇਸ਼ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ। ਪੰਜਾਬ ਵਿੱਚ ਨਸ਼ਿਆਂ ਦੀ ਗੰਭੀਰ ਸਮੱਸਿਆ ਦੇ ਮੱਦੇਨਜ਼ਰ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਦੇ ਇਸ ਵਾਅਦੇ ਦੀ ਵੱਡੀ ਪਰਖ ਹੋਵੇਗੀ। ਸੱਤਾ ਵਿੱਚ ਇਨ੍ਹੇ ਸਾਲ ਰਹਿਣ ਤੋਂ ਬਾਅਦ ਕੀ ਮੋਦੀ ਭਾਰਤ ਨੂੰ ਨਸ਼ਾ ਮੁਕਤ ਬਣਾਉਣ ਦਾ ਆਪਣਾ ਵਾਅਦਾ ਪੂਰਾ ਕਰ ਸਕਣਗੇ ਜਾਂ 2029 ਦੀ ਸਮਾਂ-ਸੀਮਾ ਵੀ ਬਿਨਾਂ ਕਿਸੇ ਪੱਕੀ ਗਾਰੰਟੀ ਦੇ ਇਕ ਹੋਰ ਐਲਾਨ ਬਣ ਕੇ ਰਹਿ ਜਾਵੇਗੀ ?

Learn More
Image

Prime Minister Narendra Modi has called for a nationwide campaign to make India drug-free by December 2029. Comparing the fight against addiction to the campaign against Maoism, he urged ministers to unite to protect the country’s youth. With Punjab facing a serious drug crisis, his promise faces a major test ahead of the 2027 Assembly elections. After years in power, can Modi turn his drug-free India promise into reality or is 2029 another deadline without a clear guarantee ?

Learn More
Image

प्रधानमंत्री नरेंद्र मोदी ने दिसंबर 2029 तक भारत को नशामुक्त बनाने के लिए देशव्यापी अभियान चलाने का आह्वान किया है। नशे के खिलाफ लड़ाई की तुलना माओवाद के खिलाफ अभियान से करते हुए उन्होंने मंत्रियों से युवाओं को नशे से बचाने के लिए मिलकर काम करने की अपील की। पंजाब में नशे की गंभीर समस्या के बीच 2027 के विधानसभा चुनावों से पहले मोदी के इस वादे की बड़ी परीक्षा होगी। सत्ता में इतने साल रहने के बाद क्या मोदी भारत को नशामुक्त बनाने का अपना वादा पूरा कर पाएंगे या 2029 की समय-सीमा भी बिना किसी ठोस गारंटी के एक और घोषणा बनकर रह जाएगी ?

Learn More
Image

ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਆਪਣੇ ਪੰਜਾਬ ਦੌਰੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਨਾਲ ਸੰਭਾਵੀ ਗਠਜੋੜ ਬਾਰੇ ਚੁੱਪ ਧਾਰੀ ਰੱਖੀ। ਪਹਿਲਾਂ ਭਾਜਪਾ ਨੇ ਸਾਰੀਆਂ 117 ਵਿਧਾਨ ਸਭਾ ਸੀਟਾਂ 'ਤੇ ਇਕੱਲਿਆਂ ਚੋਣ ਲੜਨ ਦੀ ਗੱਲ ਕਹੀ ਸੀ ਪਰ ਉਨ੍ਹਾਂ ਨੇ ਨਾ ਤਾਂ ਗਠਜੋੜ ਦੀ ਸੰਭਾਵਨਾ ਨੂੰ ਰੱਦ ਕੀਤਾ ਅਤੇ ਨਾ ਹੀ ਇਕੱਲਿਆਂ ਚੋਣ ਲੜਨ ਦੀ ਪੁਸ਼ਟੀ ਕੀਤੀ। ਕੇਂਦਰੀ ਮੰਤਰੀ ਸੀ.ਆਰ. ਪਾਟਿਲ ਨੇ ਵੀ ਇਸ ਫੈਸਲੇ ਨੂੰ ਪਾਰਟੀ ਦੀ ਕੇਂਦਰੀ ਲੀਡਰਸ਼ਿਪ 'ਤੇ ਛੱਡ ਦਿੱਤਾ, ਜਦੋਂ ਕਿ ਅਮਿਤ ਸ਼ਾਹ 2027 ਵਿੱਚ ਪੰਜਾਬ ਵਿੱਚ ਐਨ.ਡੀ.ਏ. ਸਰਕਾਰ ਬਣਨ ਦਾ ਭਰੋਸਾ ਜਤਾ ਚੁੱਕੇ ਹਨ। ਕੀ ਭਾਜਪਾ ਸਿਆਸੀ ਨੁਕਸਾਨ ਤੋਂ ਬਚਣ ਲਈ ਜਾਣਬੁੱਝ ਕੇ ਗਠਜੋੜ ਦੇ ਸਾਰੇ ਰਾਹ ਖੁੱਲ੍ਹੇ ਰੱਖ ਰਹੀ ਹੈ ਜਾਂ ਉਸ ਦੀ ਚੁੱਪ ਇਹ ਦਰਸਾਉਂਦੀ ਹੈ ਕਿ ਪਾਰਟੀ ਅਜੇ ਵੀ ਇਸ ਗੱਲ ਨੂੰ ਲੈ ਕੇ ਅਸਮੰਜਸ ਵਿੱਚ ਹੈ ਕਿ ਉਹ 2027 ਦੀਆਂ ਪੰਜਾਬ ਚੋਣਾਂ ਇਕੱਲਿਆਂ ਲੜ ਸਕਦੀ ਹੈ ਜਾਂ ਨਹੀਂ ?

Learn More
Image

BJP National President Nitin Nabin remained silent on a possible alliance with the Shiromani Akali Dal during his Punjab visit. Despite earlier claims that BJP would contest all 117 seats alone, he neither ruled out an alliance nor confirmed an independent fight. Union Minister C.R. Patil also left the question to the party’s central leadership, while Amit Shah has spoken of an NDA Government in Punjab in 2027. Is BJP deliberately keeping its alliance options open to avoid losing political ground or does its silence reveal that the party is still unsure whether it can fight Punjab’s 2027 elections alone ?

Learn More
...