Image

पंजाब में साल 2000 में 34 लाख हेक्टेयर में गेहूं की बुआई होती थी। पिछले 20 सालों से अधिक समय बीतने के बाद, यह क्षेत्रफल 35 लाख हेक्टेयर तक पहुंच चुका है।

Rating

क्या अब समय आ गया है कि प्रति हेक्टेयर उत्पादन बढ़ाने के लिए कदम उठाए जाएं?

Do you Want to contribute your opinion on this topic? Download BoloBolo Show App on your Android/iOS phone and let us have your views.
Image

ਪੰਜਾਬ ਦੇ 67% ਕਿਸਾਨ ਪਰਿਵਾਰਾਂ ਕੋਲ 10 ਏਕੜ ਤੋਂ ਘੱਟ ਜ਼ਮੀਨ ਹੈ ਅਤੇ ਉਨ੍ਹਾਂ ਦੀ ਗਿਣਤੀ 2011 ਵਿੱਚ 10.92 ਲੱਖ ਤੋਂ ਵੱਧ ਕੇ ਹੁਣ 15 ਲੱਖ ਤੋਂ ਜ਼ਿਆਦਾ ਹੋ ਗਈ ਹੈ, ਜੋ ਪੈਤ੍ਰਿਕ ਜਾਇਦਾਦ ਦੀ ਵੰਡ ਦੇ ਕਾਰਣ ਹੈ।

Learn More
Image

With 67% of Punjab's farming families owning less than 10 acres and their numbers rising from 10.92 lakh in 2011 to over 15 lakh, it is due to property divisions.

Learn More
Image

पंजाब के 67% किसान परिवारों के पास 10 एकड़ से कम ज़मीन है और उनकी संख्या 2011 में 10.92 लाख से बढ़ कर अब 15 लाख से अधिक हो गई है, जो संपत्ति के बंटवारे के कारण है।

Learn More
Image

ਪੰਜਾਬ ਦਾ ਕੇਂਦਰੀ ਅੰਨ ਭੰਡਾਰ (ਫ਼ੂਡ ਪੂਲ) ਵਿੱਚ ਚੌਲਾਂ ਦਾ ਯੋਗਦਾਨ 21 ਪ੍ਰਤੀਸ਼ਤ ਦੇ ਕੋਲ ਹੈ ਜਿਹੜਾ 1980-81 ਵਿੱਚ 73 ਪ੍ਰਤੀਸ਼ਤ ਦੇ ਲਾਗੇ ਹੁੰਦਾ ਸੀ, ਜੋ ਬਾਕੀ ਲਾਗਤਾਂ ਦੇ ਵਧਣ ਕਰਕੇ ਘੱਟਦਾ-ਘੱਟਦਾ ਸਾਲ 2000-01 ’ਚ 51 ਪ੍ਰਤੀਸ਼ਤ ਰਹਿ ਗਿਆ ਅਤੇ ਸਾਲ 2010-11 ’ਚ 45 ਪ੍ਰਤੀਸ਼ਤ ਹੋ ਗਿਆ ਜੱਦ ਕਿ ਸਾਲ 2020-21 ਵਿੱਚ 32 ਪ੍ਰਤੀਸ਼ਤ ਦੇ ਕ਼ਰੀਬ ਆ ਗਿਆ ਸੀ, ਜੋ ਸਾਲ 2022-23 ’ਚ ਘੱਟ ਕੇ 21 ਪ੍ਰਤੀਸ਼ਤ ਦੇ ਕ਼ਰੀਬ ਰਹਿ ਗਿਆ ਹੈ।

Learn More
Image

Punjab's contribution to the Central Food Pool by Rice is 21 percent, which was around 73 percent in 1980-81, which gradually decreased due to increasing other costs to 51 percent in 2000-01 and 45 percent in 2010-11. While it had come down to around 32 percent in 2020-21, it has come down to around 21 percent in 2022-23.

Learn More
...