ਰਿਪੋਰਟਰਜ਼ ਵਿਦਆਊਟ ਬੋਰਡਰਜ਼ ਸੰਸਥਾ ਦੇ ਜਾਰੀ ਕੀਤੇ ਅਨੁਸਾਰ ਵਰਲਡ ਪ੍ਰੈੱਸ ਫਰੀਡਮ ਇੰਡੈਕਸ 2024 ਅਨੁਸਾਰ ਭਾਰਤ ਦਾ 159ਵਾਂ ਨੰਬਰ ਹੈ। ਗੱਲਾਂ ਸਬਕਾ ਸਾਥ ਤੇ ਸਬਕਾ ਵਿਕਾਸ ਦੀਆਂ ਹੋ ਰਹੀਆਂ ਹਨ।
ਕੀ ਤੁਹਾਨੂੰ ਲੱਗਦਾ ਹੈ ਕਿ “ਸਬਕਾ ਸਾਥ ਤੇ ਸਬਕਾ ਵਿਕਾਸ ”
ਦੇ ਰੂਪ ਵਿੱਚ ਭਾਰਤ ਦੀ ਮੀਡੀਆ ਨੂੰ ਬਹਾਲ ਕਰਨ ਦੀ ਜ਼ਰੂਰਤ ਹੈ?