ਸੰਨ 2020-21 ਵਿੱਚ ਪੰਜਾਬ ਵਿੱਚ ਲਗਭਗ 316 ਲੱਖ ਟਨ ਫੂਡਗਰੇਨ ਦੀ ਪੈਦਾਵਾਰ ਹੋਈ ਸੀ, ਜੋ ਕਿ ਸੰਨ 2022-23 ਵਿੱਚ ਘਟ ਕੇ 307 ਲੱਖ ਟਨ ਰਹਿ ਗਈ।
ਲਗਭਗ 10 ਲੱਖ ਟਨ ਦੇ ਹੋਏ ਪ੍ਰੋਡਕਸ਼ਨ ਲੋਸ ਦੇ ਕਾਰਨ, ਇਹ ਮਾਮਲਾ ਚਿੰਤਾ ਦਾ ਵਿਸ਼ਾ ਬਣ ਗਿਆ ਹੈ।
ਕੀ ਕਿਸੇ ਸਰਕਾਰੀ ਏਜੰਸੀ ਨੇ ਇਸ ਲਈ ਕੋਈ ਚਾਰਾਜੋਈ ਕੀਤੀ ਹੈ?