Image

ਫ਼ਿਨਲੈਂਡ ਵਿੱਚ ਪ੍ਰਤੀ ਵਿਅਕਤੀ ਪ੍ਰਤੀ ਸਾਲ 430 ਕਿੱਲੋਗ੍ਰਾਮ ਦੁੱਧ ਦੀ ਵਰਤੋਂ ਹੁੰਦੀ ਹੈ, USA ਵਿੱਚ 254 ਕਿੱਲੋਗ੍ਰਾਮ ਅਤੇ ਭਾਰਤ ਵਿੱਚ ਸਿਰਫ਼ 84 ਕਿੱਲੋਗ੍ਰਾਮ।

Opinion

ਕੀ ਸਿਹਤਮੰਦ ਮੁਲਕਾਂ ਦਾ ਇਹ ਵੀ ਇੱਕ ਮਾਪਦੰਡ ਹੋ ਸਕਦਾ ਹੈ? ਘੱਟੋ-ਘੱਟ ਭਾਰਤ ਵਿੱਚ ਤਾਂ ਨਹੀਂ!

Do you Want to contribute your opinion on this topic? Download BoloBolo Show App on your Android/iOS phone and let us have your views.
Image

ਪੰਜਾਬ ’ਚ ਕਣਕ ਦਾ ਝਾੜ ਸਾਲ 2019-20 ਵਿੱਚ 5 ਹਜ਼ਾਰ ਕਿੱਲੋ ਪ੍ਰਤੀ ਹੈੱਕਟੇਅਰ ਸੀ, ਜੋ 2021-22 ਵਿੱਚ ਘੱਟ ਹੋ ਕੇ 4,200 ਕਿੱਲੋ ਰਹਿ ਗਿਆ ਹੈ।

Learn More
Image

In Punjab, the wheat yield was 5 thousand kilograms per hectare in 2019-20, which reduced to 4,200 kilograms in 2021-22.

Learn More
Image

पंजाब में गेहूं की पैदावार वर्ष 2019-20 में 5 हज़ार किलो प्रति हेक्टेयर थी, जो 2021-22 में घट कर 4,200 किलो रह गई।

Learn More
Image

ਕੀ ਤੁਹਾਨੂੰ ਲੱਗਦਾ ਹੈ ਕਿ ਜਨਵਰੀ ਵਿੱਚ 12-15% ਦੇ ਲਗਭਗ ₹200 ਦਾ ਡੀ.ਏ.ਪੀ. ਖ਼ਾਦ ਦੀ ਕੀਮਤ ਵਿੱਚ ਕੀਤਾ ਜਾਣ ਵਾਲਾ ਵਾਧਾ ਕਿਸਾਨਾਂ 'ਤੇ ਮਾਰੂ ਭਾਰ ਪਾਵੇਗਾ? ਇਹ ਕਿਸਾਨੀ ਦੀ ਲਾਗਤ ਦੁੱਗਣੀ ਕਰਨ ਵਾਲਾ ਕਦਮ ਹੈ ਨਾ ਕਿ ਕਿਸਾਨੀ ਦੀ ਆਮਦਨੀ ਦੁੱਗਣੀ ਕਰਨ ਦਾ; ਕੀ ਇਹ ਵਾਅਦਾ ਕਰਕੇ ਸਰਕਾਰ ਬਣਾਉਣ ਵਾਲਿਆਂ ਦਾ ਤੋਹਫ਼ਾ ਹੈ?

Learn More
Image

Do you feel that the upcoming 12-15% increase, approximately ₹200, in the price of DAP is unfairly burdening farmers, making them victims of rising input costs? Is it a step towards doubling the cost of inputs for farmers?

Learn More
...