Image

Mobile Addiction: Are We Losing Ourselves in the Digital World? Exploring the impact of excessive phone use on mental health, relationships, and productivity. Share your views only on BoloBolo Show App...

Proposals - SUNLO

To share your thoughts...

⟶ Go to the home page of the BoloBolo Show app on your Android or iPhone.
⟶ Click on the microphone button icon on the bottom bar.
⟶ Then record your thoughts in a clear voice.

Image

ਪੰਜਾਬ ਦੀ ਆਬਾਦੀ ਵਿੱਚ ਸਿੱਖਾਂ ਦੀ ਹਿੱਸੇਦਾਰੀ ਕਰੀਬ 57.7% ਹੈ, ਜਿਸ ਕਾਰਨ ਅਕਾਲੀ ਦਲ ਕੋਲ ਇਕ ਵੱਡਾ ਰਵਾਇਤੀ ਵੋਟ ਆਧਾਰ ਮੌਜੂਦ ਹੈ। ਪਰ ਪਾਰਟੀ ਦੀ ਚੋਣ ਗਿਰਾਵਟ ਅਤੇ ਨਵੀਆਂ ਸਿਆਸੀ ਆਵਾਜ਼ਾਂ ਦੇ ਉਭਾਰ ਤੋਂ ਬਾਅਦ ਸਵਾਲ ਇਹ ਹੈ ਕਿ ਕੀ ਸੁਖਬੀਰ ਸਿੰਘ ਬਾਦਲ 2027 ਵਿੱਚ ਵਾਪਸੀ ਲਈ ਸਿਰਫ਼ ਸਿੱਖ ਸਮਰਥਨ 'ਤੇ ਭਰੋਸਾ ਕਰ ਸਕਦੇ ਹਨ ਜਾਂ ਫਿਰ ਜਿੱਤ ਵਾਲਾ ਗਠਜੋੜ ਬਣਾਉਣ ਲਈ ਅਕਾਲੀ ਦਲ ਨੂੰ ਹਿੰਦੂ ਵੋਟਾਂ ਅਤੇ ਸੰਭਾਵਿਤ ਭਾਜਪਾ ਗਠਜੋੜ ਦੀ ਵੀ ਲੋੜ ਹੋਵੇਗੀ ? ਵੱਡਾ ਸਵਾਲ ਇਹ ਹੈ ਕਿ ਕੀ ਸੁਖਬੀਰ ਸਿੰਘ ਬਾਦਲ ਸਿੱਖ ਸਮਰਥਨ ਨੂੰ ਮੁੜ ਇਨ੍ਹਾ ਮਜ਼ਬੂਤ ਕਰ ਸਕਦੇ ਹਨ ਕਿ ਪਾਰਟੀ ਇਕੱਲੇ ਆਪਣੇ ਦਮ 'ਤੇ ਮੁਕਾਬਲਾ ਕਰ ਸਕੇ ਜਾਂ ਪੰਜਾਬ ਦਾ ਚੋਣ ਗਣਿਤ ਅਕਾਲੀ ਦਲ ਨੂੰ ਆਪਣੇ ਰਵਾਇਤੀ ਆਧਾਰ ਤੋਂ ਅੱਗੇ ਵੱਧਣ ਲਈ ਮਜਬੂਰ ਕਰੇਗਾ ?

Learn More
Image

Sikhs make up around 57.7% of Punjab’s population, giving the Akali Dal a large voter base to fight for. But after the party’s electoral decline and the rise of other political voices, can Sukhbir Singh Badal realistically depend on Sikh support alone to make a comeback in 2027 Or does the Akali Dal still need the Hindu vote and a possible alliance with the BJP to build a winning coalition ? The bigger question is whether Sukhbir Singh Badal can rebuild the party’s Sikh support strongly enough, or whether Punjab’s electoral maths forces the Akali Dal to look beyond its traditional base ?

Learn More
Image

पंजाब की आबादी में सिखों की हिस्सेदारी करीब 57.7% है, जिससे अकाली दल के सामने एक बड़ा पारंपरिक वोट आधार मौजूद है। लेकिन पार्टी की चुनावी गिरावट और नई राजनीतिक आवाजों के उभरने के बाद सवाल यह है कि क्या सुखबीर सिंह बादल 2027 में वापसी के लिए सिर्फ सिख समर्थन पर भरोसा कर सकते हैं या फिर जीत का गठजोड़ बनाने के लिए अकाली दल को हिंदू वोटों और संभावित भाजपा गठबंधन की भी जरूरत होगी ? बड़ा सवाल यह है कि क्या सुखबीर सिंह बादल सिख समर्थन को फिर से इतना मजबूत कर सकते हैं कि पार्टी अकेले अपने दम पर मुकाबला कर सके या पंजाब का चुनावी गणित अकाली दल को अपने पारंपरिक आधार से आगे जाने के लिए मजबूर करेगा ?

Learn More
Image

ਕਾਂਗਰਸ ਆਗੂ 2027 ਵਿੱਚ ਪੰਜਾਬ ਵਿੱਚ ਸਰਕਾਰ ਬਣਾਉਣ ਅਤੇ 2029 ਵਿੱਚ ਰਾਹੁਲ ਗਾਂਧੀ ਦੀ ਅਗਵਾਈ ਹੇਠ ਕੇਂਦਰ ਦੀ ਸੱਤਾ ਵਿੱਚ ਵਾਪਸੀ ਦਾ ਦਾਅਵਾ ਕਰ ਰਹੇ ਹਨ। ਪਰ ਪੰਜਾਬ ਕਾਂਗਰਸ ਵਿੱਚ ਧੜੇਬੰਦੀ, ਲੀਡਰਸ਼ਿਪ ਨੂੰ ਲੈ ਕੇ ਵਿਵਾਦ ਅਤੇ ਅੰਦਰੂਨੀ ਖਿੱਚਤਾਣ ਅਜੇ ਵੀ ਜਾਰੀ ਹੈ। ਅਜਿਹੇ ਵਿੱਚ ਸਵਾਲ ਹੈ, ਕੀ ਕਾਂਗਰਸ ਜਿੱਤ ਦੀ ਤਿਆਰੀ ਕਰ ਰਹੀ ਹੈ ਜਾਂ ਚੋਣ ਤੋਂ ਪਹਿਲਾਂ ਹੀ ਜਿੱਤ ਦਾ ਐਲਾਨ ਕਰ ਰਹੀ ਹੈ ? 2027–29 ਦੇ ਵੱਡੇ ਦਾਅਵੇ ਕਰਨ ਤੋਂ ਪਹਿਲਾਂ ਕਾਂਗਰਸ ਨੂੰ ਕੀ ਠੀਕ ਕਰਨਾ ਚਾਹੀਦਾ ਹੈ ?

Learn More
Image

Congress leaders are already projecting a 2027 victory in Punjab and a Rahul Gandhi-led Government at the Centre in 2029. But with the party still struggling with factionalism, leadership disputes and internal coordination in Punjab, such confident projections raise a sharp question: Is Congress building a winning organisation, or simply announcing victories before fighting the battles ? What should Congress fix first before making big 2027–29 promises ?

Learn More
...