Image

New Year’s Resolutions and Society: how social pressures shape our goals—whether it's fitness, success, or personal growth—and how different communities celebrate the new year in their unique ways. Share your views…

Proposals - SUNLO

To share your thoughts...

⟶ Go to the home page of the BoloBolo Show app on your Android or iPhone.
⟶ Click on the microphone button icon on the bottom bar.
⟶ Then record your thoughts in a clear voice.

Image

ਲੁਧਿਆਣਾ ਕਦੇ ਆਪਣੇ ਮਜ਼ਬੂਤ ਉਦਯੋਗਿਕ ਆਧਾਰ ਲਈ ਜਾਣਿਆ ਜਾਂਦਾ ਸੀ ਪਰ ਅੱਜ ਉਥੇ ਸਾਈਕਲ, ਰੰਗਾਈ ਅਤੇ ਨਿਰਮਾਣ ਉਦਯੋਗਾਂ ਦੀ ਹਾਲਤ ਨੂੰ ਲੈ ਕੇ ਚਿੰਤਾਵਾਂ ਵੱਧ ਰਹੀਆਂ ਹਨ। ਵਪਾਰੀਆਂ ਨੇ ਫਿਰੌਤੀ ਦੀਆਂ ਮੰਗਾਂ ਬਾਰੇ ਚਿੰਤਾ ਜਤਾਈ ਹੈ। ਇਸ ਦੇ ਨਾਲ ਹੀ ਕਾਨੂੰਨ-ਵਿਵਸਥਾ, ਵੱਧ ਰਹੇ ਅਪਰਾਧਾਂ, ਨਸ਼ਿਆਂ ਅਤੇ ਪੰਜਾਬ ਦੀ ਵਿਗੜਦੀ ਆਰਥਿਕ ਹਾਲਤ 'ਤੇ ਵੀ ਸਵਾਲ ਉਠ ਰਹੇ ਹਨ। ਸੂਬਾ ਸਰਕਾਰ ਨੂੰ ਮੁਲਾਜ਼ਮਾਂ ਦੇ ਬਕਾਇਆ ਲਾਭਾਂ ਅਤੇ ਵਪਾਰਕ ਸਰਗਰਮੀਆਂ ਵਿੱਚ ਆਈ ਕਮੀ ਨੂੰ ਲੈ ਕੇ ਵੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੀ ਭਗਵੰਤ ਮਾਨ ਪੰਜਾਬ ਦੀਆਂ ਸਿਆਸੀ ਸੁਰਖੀਆਂ ਸੰਭਾਲਣ ਵਿੱਚ ਇਨ੍ਹੇ ਰੁੱਝ ਗਏ ਹਨ ਕਿ ਸੂਬੇ ਦੇ ਉਦਯੋਗ, ਵਪਾਰ ਅਤੇ ਕਾਨੂੰਨ-ਵਿਵਸਥਾ ਜਵਾਬਾਂ ਦੀ ਉਡੀਕ ਕਰ ਰਹੇ ਹਨ ?

Learn More
Image

Ludhiana, once known for its strong industrial base, is facing concerns over the condition of its cycle, dyeing and manufacturing industries. Traders have raised concerns about extortion, while questions are being raised over law and order, rising crime, drugs and Punjab's growing economic troubles. The state government is also facing criticism over pending employee benefits and the loss of business activity. Has Bhagwant Mann become so busy managing Punjab's political headlines that the state's industries, businesses and law and order are being left waiting for answers ?

Learn More
Image

लुधियाना कभी अपने मजबूत औद्योगिक आधार के लिए जाना जाता था लेकिन आज वहां साइकिल, रंगाई और विनिर्माण उद्योगों की हालत को लेकर चिंताएं बढ़ रही हैं। व्यापारियों ने रंगदारी की मांगों को लेकर चिंता जताई है। वहीं, कानून-व्यवस्था, बढ़ते अपराध, नशे और पंजाब की बिगड़ती आर्थिक स्थिति पर भी सवाल उठ रहे हैं। राज्य सरकार को कर्मचारियों के लंबित लाभ और व्यापारिक गतिविधियों में आई कमी को लेकर भी आलोचना का सामना करना पड़ रहा है। क्या भगवंत मान पंजाब की राजनीतिक सुर्खियां संभालने में इतने व्यस्त हो गए हैं कि राज्य के उद्योग, कारोबार और कानून-व्यवस्था जवाब का इंतजार कर रहे हैं ?

Learn More
Image

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਵਿਦੇਸ਼ ਮੰਤਰਾਲੇ ਤੋਂ ਇਜਾਜ਼ਤ ਮੰਗੀ ਹੈ। ਉਨ੍ਹਾਂ ਦੀ ਇਸ ਬੇਨਤੀ ਨੇ ਸਰਹੱਦ ਪਾਰ ਧਾਰਮਿਕ ਯਾਤਰਾ ਦੇ ਸੰਵੇਦਨਸ਼ੀਲ ਮੁੱਦੇ ਨੂੰ ਮੁੜ ਚਰਚਾ ਵਿੱਚ ਲਿਆ ਦਿੱਤਾ ਹੈ। ਸਿੱਖਾਂ ਲਈ ਇਸ ਪਵਿੱਤਰ ਗੁਰਦੁਆਰੇ ਦੇ ਦਰਸ਼ਨ ਡੂੰਘੀ ਸ਼ਰਧਾ ਨਾਲ ਜੁੜੇ ਹੋਏ ਹਨ। ਪਰ ਮੁੱਖ ਮੰਤਰੀ ਦੀ ਇਸ ਬੇਨਤੀ ਦੇ ਸਮੇਂ ਅਤੇ ਇਕ ਮੌਜੂਦਾ ਮੁੱਖ ਮੰਤਰੀ ਦੀ ਭੂਮਿਕਾ ਨੂੰ ਲੈ ਕੇ ਸਿਆਸੀ ਸਵਾਲ ਵੀ ਉਠ ਰਹੇ ਹਨ। ਕੀ ਭਗਵੰਤ ਮਾਨ ਦੀ ਪ੍ਰਸਤਾਵਿਤ ਯਾਤਰਾ ਪੂਰੀ ਤਰ੍ਹਾਂ ਸ਼ਰਧਾ ਦਾ ਮਾਮਲਾ ਹੈ ਜਾਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿੱਖ ਭਾਵਨਾਵਾਂ ਨਾਲ ਜੁੜਨ ਦੀ ਇਕ ਸਿਆਸੀ ਕੋਸ਼ਿਸ਼ ਵੀ ਹੋ ਸਕਦੀ ਹੈ ?

Learn More
Image

Punjab Chief Minister Bhagwant Mann has sought permission from the Ministry of External Affairs to visit Sri Kartarpur Sahib in Pakistan. The request has brought attention to the sensitive issue of cross-border religious travel. While visiting the holy shrine holds deep meaning for Sikhs, the Chief Minister's request also raises questions about political timing and the role of a sitting CM. Is Bhagwant Mann's proposed visit purely a matter of faith or could it also be a political move to connect with Sikh sentiments ahead of the 2027 Punjab elections ?

Learn More
...