Image

ਉਪਲਬਧ ਜਨਤਕ ਜਾਣਕਾਰੀ ਦੇ ਅਨੁਸਾਰ, ਕੈਮੀਕਲ ਪੈਸਟੀਸਾਈਡ ਦੀ ਵਰਤੋਂ 11,828 ਮੀਟ੍ਰਿਕ ਟਨ ਕਰਕੇ ਉੱਤਰ ਪ੍ਰਦੇਸ਼ ਪਹਿਲੇ ਨੰਬਰ ’ਤੇ ਹੈ, ਦੂਜੇ ਨੰਬਰ ’ਤੇ ਮਹਾਰਾਸ਼ਟਰ ਵਿੱਚ 8,718 ਮੀਟ੍ਰਿਕ ਟਨ ਅਤੇ ਪੰਜਾਬ ਵਿੱਚ 5,257 ਮੀਟ੍ਰਿਕ ਟਨ ਕੈਮੀਕਲ ਪੈਸਟੀਸਾਈਡ ਦੀ ਵਰਤੋਂ ਹੋਈ। ਬੇਲੋੜੀ ਚਰਚਾ ਅਤੇ ਬਦਨਾਮੀ ‘ਚ ਪੰਜਾਬ ਪਹਿਲੇ ਨੰਬਰ ’ਤੇ ਰਹਿੰਦਾ ਹੈ!

Rating

ਕੀ ਇਹ ਠੀਕ ਵਰਤਾਵਾ ਹੈ?

Do you want to contribute your opinion on this topic?
Download BoloBolo Show App on your Android/iOS phone and let us have your views.
Image

ਸੰਜੀਵ ਅਰੋੜਾ ਨੂੰ ਕਦੇ ਆਮ ਆਦਮੀ ਪਾਰਟੀ ਦੇ ਪੰਜਾਬ ਵਿੱਚ ਸਭ ਤੋਂ ਪ੍ਰਮੁੱਖ ਕਾਰੋਬਾਰੀ ਅਤੇ ਪ੍ਰਸ਼ਾਸਕੀ ਚਿਹਰਿਆਂ ਵਿੱਚੋਂ ਇਕ ਮੰਨਿਆ ਜਾਂਦਾ ਸੀ। ਉਨ੍ਹਾਂ ਨੂੰ ਉਦਯੋਗ, ਨਿਵੇਸ਼ ਅਤੇ ਪੇਸ਼ੇਵਰ ਪ੍ਰਸ਼ਾਸਨ ਦੇ ਪ੍ਰਤੀਕ ਵਜੋਂ ਪੇਸ਼ ਕੀਤਾ ਜਾਂਦਾ ਰਿਹਾ। ਪਰ ਹੁਣ ਜਿਵੇਂ-ਜਿਵੇਂ ਈ.ਡੀ. ਦੀ ਜਾਂਚ ਦਾ ਘੇਰਾ ਵੱਧ ਰਿਹਾ ਹੈ ਅਤੇ ਉਨ੍ਹਾਂ ਨਾਲ ਕਥਿਤ ਤੌਰ 'ਤੇ ਜੁੜੇ ਵਿਅਕਤੀਆਂ ਅਤੇ ਸੰਸਥਾਵਾਂ ਤੱਕ ਛਾਪੇਮਾਰੀਆਂ ਪਹੁੰਚ ਰਹੀਆਂ ਹਨ, ਸਿਆਸੀ ਚਰਚਾ ਦਾ ਰੁਖ ਵੀ ਬਦਲਦਾ ਨਜ਼ਰ ਆ ਰਿਹਾ ਹੈ। ਇਸ ਨਾਲ ਇਕ ਅਜਿਹਾ ਸਵਾਲ ਖੜ੍ਹਾ ਹੋ ਰਿਹਾ ਹੈ ਜਿਸ ਤੋਂ ਆਮ ਆਦਮੀ ਪਾਰਟੀ ਲਈ ਬਚਣਾ ਸੌਖਾ ਨਹੀਂ ਹੋਵੇਗਾ ਜਦੋਂ ਕੋਈ ਪਾਰਟੀ ਆਪਣੀ ਪਛਾਣ ਦਾ ਵੱਡਾ ਹਿੱਸਾ ਸਾਫ਼-ਸੁਥਰੇ ਪ੍ਰਸ਼ਾਸਨ ਅਤੇ ਇਮਾਨਦਾਰ ਸਿਆਸਤ 'ਤੇ ਖੜ੍ਹਾ ਕਰਦੀ ਹੈ, ਤਾਂ ਉਸਦੇ ਕਿਸੇ ਵੱਡੇ ਆਗੂ ਨਾਲ ਜੁੜੇ ਦੋਸ਼ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੋਂ ਪਹਿਲਾਂ ਹੀ ਕਿੰਨਾ ਸਿਆਸੀ ਨੁਕਸਾਨ ਪਹੁੰਚਾ ਸਕਦੇ ਹਨ ? ਅਤੇ ਜਿਵੇਂ-ਜਿਵੇਂ ਸੰਜੀਵ ਅਰੋੜਾ 'ਤੇ ਧਿਆਨ ਵੱਧਦਾ ਜਾ ਰਿਹਾ ਹੈ, ਕੀ ਇਹ ਸਿਰਫ਼ ਇਕ ਵਿਅਕਤੀ ਦੀ ਕਾਨੂੰਨੀ ਲੜਾਈ ਰਹਿ ਗਈ ਹੈ, ਜਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਭ੍ਰਿਸ਼ਟਾਚਾਰ-ਵਿਰੋਧੀ ਛਵੀ ਦੀ ਵੀ ਕਸੌਟੀ ਬਣਦੀ ਜਾ ਰਹੀ ਹੈ ?

Learn More
Image

Sanjeev Arora was once projected by AAP as one of its prominent business-friendly faces in Punjab, a leader who represented entrepreneurship, investment and professional governance. But with the ED investigation widening and fresh raids now reaching individuals and entities allegedly linked to him, the political conversation is shifting rapidly. This raises a question that AAP may find increasingly difficult to avoid when a party builds part of its credibility around clean governance, how much political damage can allegations against a high-profile leader cause, even before the legal process reaches its conclusion ? And as the spotlight continues to intensify around Sanjeev Arora, is this becoming just an individual legal battle, or a larger test of AAP's anti-corruption narrative in Punjab ?

Learn More
Image

संजीव अरोड़ा को कभी आम आदमी पार्टी के पंजाब में सबसे प्रमुख कारोबारी और प्रशासनिक चेहरों में से एक माना जाता था। उन्हें उद्यमिता, निवेश और पेशेवर शासन के प्रतीक के रूप में पेश किया गया। लेकिन अब जैसे-जैसे ई.डी. की जांच का दायरा बढ़ रहा है और उनसे कथित रूप से जुड़े लोगों तथा संस्थाओं तक छापेमारी पहुंच रही है, राजनीतिक चर्चा का स्वरूप भी बदलता नजर आ रहा है। इससे एक ऐसा सवाल खड़ा हो रहा है जिससे आम आदमी पार्टी के लिए बचना मुश्किल हो सकता है जब कोई पार्टी अपनी पहचान का बड़ा हिस्सा स्वच्छ शासन और ईमानदार राजनीति पर खड़ा करती है, तो उसके किसी बड़े नेता से जुड़े आरोप कानूनी प्रक्रिया पूरी होने से पहले ही कितना राजनीतिक असर डाल सकते हैं ? और जैसे-जैसे संजीव अरोड़ा पर ध्यान बढ़ता जा रहा है, क्या यह सिर्फ एक व्यक्ति की कानूनी लड़ाई रह गई है, या फिर पंजाब में आम आदमी पार्टी की भ्रष्टाचार-विरोधी छवि की भी परीक्षा बनती जा रही है ?

Learn More
Image

ਪੰਜਾਬ ਕਾਂਗਰਸ ਕਈ ਸਾਲਾਂ ਤੋਂ ਨੌਜਵਾਨ ਆਗੂਆਂ ਨੂੰ ਅੱਗੇ ਲਿਆਉਣ ਅਤੇ ਨਵੀਂ ਪੀੜ੍ਹੀ ਨੂੰ ਤਿਆਰ ਕਰਨ ਦੀ ਗੱਲ ਕਰਦੀ ਆ ਰਹੀ ਹੈ, ਪਰ ਪਾਰਟੀ ਦੇ ਅੰਦਰ ਕਈ ਵਰਕਰਾਂ ਦਾ ਮੰਨਣਾ ਹੈ ਕਿ ਉਭਰਦੇ ਚਿਹਰਿਆਂ ਨੂੰ ਅਕਸਰ ਮੰਚ ਤਾਂ ਮਿਲ ਜਾਂਦਾ ਹੈ, ਪਰ ਅਸਲ ਸਿਆਸੀ ਤਾਕਤ ਨਹੀਂ। ਬਰਿੰਦਰ ਸਿੰਘ ਢਿੱਲੋਂ, ਮੋਹਿਤ ਮੋਹਿੰਦਰਾ ਅਤੇ ਹੋਰ ਨੌਜਵਾਨ ਆਗੂਆਂ ਨੂੰ ਪਾਰਟੀ ਦਾ ਭਵਿੱਖ ਦੱਸਿਆ ਜਾਂਦਾ ਹੈ, ਪਰ ਜਦੋਂ ਸੰਗਠਨਕ ਫੈਸਲਿਆਂ, ਰਣਨੀਤੀ ਅਤੇ ਲੀਡਰਸ਼ਿਪ ਦੀ ਗੱਲ ਆਉਂਦੀ ਹੈ ਤਾਂ ਕਮਾਨ ਅਜੇ ਵੀ ਪੁਰਾਣੇ ਆਗੂਆਂ ਦੇ ਹੱਥਾਂ ਵਿੱਚ ਹੀ ਨਜ਼ਰ ਆਉਂਦੀ ਹੈ। ਅਜਿਹੇ ਵਿੱਚ ਸਵਾਲ ਉੱਠਦਾ ਹੈ ਕੀ ਕਾਂਗਰਸ ਸੱਚਮੁੱਚ ਆਪਣੀ ਅਗਲੀ ਪੀੜ੍ਹੀ ਦੀ ਲੀਡਰਸ਼ਿਪ ਤਿਆਰ ਕਰ ਰਹੀ ਹੈ, ਜਾਂ ਨੌਜਵਾਨ ਆਗੂਆਂ ਨੂੰ ਸਿਰਫ਼ ਉਡੀਕ ਵਿੱਚ ਰੱਖ ਕੇ ਉਹੀ ਪੁਰਾਣੇ ਚਿਹਰਿਆਂ ਤੋਂ ਨਵੇਂ ਨਤੀਜਿਆਂ ਦੀ ਉਮੀਦ ਕਰ ਰਹੀ ਹੈ ? ਅਤੇ ਜੇ ਪਾਰਟੀ ਨੂੰ ਆਪਣੇ ਨੌਜਵਾਨ ਆਗੂਆਂ 'ਤੇ ਸੱਚਮੁੱਚ ਭਰੋਸਾ ਹੈ, ਤਾਂ ਕੀ ਉਹ ਭਰੋਸਾ ਸਿਰਫ਼ ਮੰਚਾਂ ਤੱਕ ਹੀ ਨਹੀਂ, ਸਗੋਂ ਜ਼ਮੀਨੀ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਵਿੱਚ ਵੀ ਦਿੱਖਣਾ ਚਾਹੀਦਾ ਹੈ ?

Learn More
Image

For years, Punjab Congress has spoken about empowering young leaders and preparing the next generation, yet many workers privately complain that the party often offers promising faces visibility without real political authority. Leaders like Brinder Singh Dhillon, Mohit Mohindra and other emerging figures are frequently projected as the future, but when it comes to key decisions, organisational control and electoral strategy, the old hierarchy still appears firmly in charge. This raises an uncomfortable question, is Congress genuinely building its next generation of leadership, or simply keeping young leaders on standby while waiting for the same old faces to deliver different results ? And if the party truly believes its future lies with younger leaders, shouldn't that confidence be reflected in power on the ground rather than just promises from the stage ?

Learn More
...