Image

उपलब्ध सार्वजनिक जानकारी के अनुसार, केमिकल पेस्टिसाइड का उपयोग 11,828 मीट्रिक टन करके उत्तर प्रदेश पहले नंबर पर है, दूसरे नंबर पर महाराष्ट्र में 8,718 मीट्रिक टन और पंजाब में 5,257 मीट्रिक टन केमिकल पेस्टिसाइड का उपयोग हुआ। चर्चा और बदनामी में पंजाब पहले नंबर पर आ गया!

Rating

क्या यह ठीक रुझान है?

Do you Want to contribute your opinion on this topic? Download BoloBolo Show App on your Android/iOS phone and let us have your views.
Image

ਨੈਸ਼ਨਲ ਪੌਲਿਸੀ ਫ਼੍ਰੇਮਵਰਕ ਔਨ ਐਗ੍ਰੀਕਲਚਰਲ ਮਾਰਕੀਟਿੰਗ ਦਾ ਖ਼ਰੜਾ ਜੋ ਪੇਸ਼ ਹੋਇਆ ਉਸ ਵਿੱਚ ਬਲੌਕ ਚੇਨ ਟੈੱਕਨੋਲੌਜੀ ਅਤੇ ਡਿਜਿਟਲ ਇਨਫ੍ਰਾਸਟ੍ਰਕਚਰ ਤੇ ਉਨ੍ਹਾਂ ਦੀ ਟ੍ਰਾੰਸਪੇਰੈਂਸੀ ਦੀਆਂ ਗੱਲਾਂ ਹੋ ਰਹੀਆਂ ਹਨ। ਪਰ ਲੋੜ ਵੇਲੇ ਸੱਤਾਧਾਰੀ, DAP ਖ਼ਾਦ ਅਤੇ ਜ਼ਰੂਰਤ ਮੁਤਾਬਿਕ ਵਾਅਦਾ ਕਰਕੇ ਰਾਜਾਂ ਨੂੰ ਉਪਲਬਧ ਨਹੀਂ ਕਰਵਾ ਸਕੇ ਜਿਸ ਦੀ ਹਰ ਸਾਲ ਕਿੰਨੀ ਜ਼ਰੂਰਤ ਹੈ ਪਹਿਲਾਂ ਹੀ ਪਤਾ ਹੁੰਦਾ ਹੈ।

Learn More
Image

The draft of the National Policy Framework on Agricultural Marketing mentions blockchain technology and digital infrastructure for transparency, but the government has been unable to provide the Basic Agricultural Input DAP Fertilizer to states as per requirement, even though the requirements were known well in advance every year.

Learn More
Image

कृषि विपणन पर राष्ट्रीय नीति ढांचे का जो मसौदा प्रस्तुत किया गया, उसमें ब्लॉक चेन टेक्नोलॉजी और डिजिटल बुनियादी ढांचे व इनकी पारदर्शिता की बातें कही गई हैं लेकिन सत्तारूढ़ DAP (डायमोनियम फॉस्फेट) उर्वरक राज्यों को आवश्यकतानुसार उपलब्ध नहीं करवा सके। जबकि प्रत्येक वर्ष लागत के बारे में पहले ही पता होता है।

Learn More
Image

ਉਪਲਬਧ ਜਨਤਕ ਜਾਣਕਾਰੀ ਦੇ ਅਨੁਸਾਰ, ਕੈਮੀਕਲ ਪੈਸਟੀਸਾਈਡ ਦੀ ਵਰਤੋਂ 11,828 ਮੀਟ੍ਰਿਕ ਟਨ ਕਰਕੇ ਉੱਤਰ ਪ੍ਰਦੇਸ਼ ਪਹਿਲੇ ਨੰਬਰ ’ਤੇ ਹੈ, ਦੂਜੇ ਨੰਬਰ ’ਤੇ ਮਹਾਰਾਸ਼ਟਰ ਵਿੱਚ 8,718 ਮੀਟ੍ਰਿਕ ਟਨ ਅਤੇ ਪੰਜਾਬ ਵਿੱਚ 5,257 ਮੀਟ੍ਰਿਕ ਟਨ ਕੈਮੀਕਲ ਪੈਸਟੀਸਾਈਡ ਦੀ ਵਰਤੋਂ ਹੋਈ। ਬੇਲੋੜੀ ਚਰਚਾ ਅਤੇ ਬਦਨਾਮੀ ‘ਚ ਪੰਜਾਬ ਪਹਿਲੇ ਨੰਬਰ ’ਤੇ ਰਹਿੰਦਾ ਹੈ!

Learn More
Image

According to available public information, Uttar Pradesh is at the top in usage of 11,828 metric tons of chemical pesticides, Maharashtra is second with 8,718 metric tons, and Punjab used 5,257 metric tons of chemical pesticides. Punjab is denounced from all quarters in almost every discussion.

Learn More
...