ਇਸ ਭਾਰੀ ਕਰਜ਼ੇ ਦੇ ਕਾਰਣ ਕਿਸਾਨੀ ਦਾ ਕੀ ਹਾਲ ਹੋਵੇਗਾ ਅਤੇ ਕਿਸਾਨਾਂ ਨੂੰ ਕਿਹੜੇ ਔਖੇ ਹਾਲਾਤਾਂ ਵਿੱਚੋਂ ਲੰਘਣਾ ਪੈ ਰਿਹਾ ਹੈ ਤੇ ਉਹ ਕਿਵੇਂ ਇਸ ਕਰਜ਼ੇ ਦੇ ਬੋਝ ਹੇਠਾਂ ਜ਼ਿੰਦਗੀ ਗੁਜ਼ਰ-ਬਸਰ ਕਰ ਰਹੇ ਹਨ? ਕੀ ਸੱਤਾਧਾਰੀ ਲੋਕਾਂ ਨੂੰ ਅਹਿਸਾਸ ਹੈ ਇਸ ਦਾ ਰੱਤੀ ਭਰ ਵੀ?