ਅਜੋਕੇ "ਆਤਮ ਨਿਰਭਰ ਭਾਰਤ" ਦੇ ਵੱਡੇ ਦਾਵੇ ਕੇ ਬਾਵਜੂਦ, 2023-24 ਦੇ ਡਾਇਰੈਕਟਰ ਜਨਰਲ ਆਫ ਇੰਪੋਰਟ ਐਂਡ ਐਕਸਪੋਰਟ ਦੇ ਆਂਕੜਿਆਂ ਮੁਤਾਬਕ ਮਸਰਾਂ ਦੀ ਦਾਲ, ਉੜਦ ਦੀ ਦਾਲ ਅਤੇ ਅਰਹਰ ਦੀ ਦਾਲ ਦਾ 50% ਤੋਂ ਵੱਧ ਹਿੱਸਾ ਹਾਲੇ ਵੀ ਇੰਪੋਰਟ ਕੀਤਾ ਜਾ ਰਿਹਾ ਹੈ,
ਕੀ ਇਹ ਆਂਕੜੇ ਦੇਖ ਕੇ ਹੈਰਾਨੀ ਨਹੀਂ ਹੁੰਦੀ?