Image

Do you believe that free higher education for girl children, especially with 50% reservation, is very important?

Review - DEKHO
Do you want to contribute your opinion on this topic?
Download BoloBolo Show App on your Android/iOS phone and let us have your views.
Image

ਪੰਜਾਬ ਸਰਕਾਰ ਨੇ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਮਨਾਉਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਵਿੱਚ ‘ਜਸ਼ਨ-ਏ-ਇਨਕਲਾਬ’ ਸਮਾਗਮ ਕਰਵਾਇਆ। ਪਰ ਇਸ ਸਮਾਗਮ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਵਿਦਿਆਰਥੀਆਂ ਨੇ ਖੇਡ ਮੈਦਾਨ ਨੂੰ ਨੁਕਸਾਨ ਪਹੁੰਚਣ, ਕੂੜਾ ਫੈਲਾਉਣ ਅਤੇ ਪ੍ਰੀਖਿਆ ਹਾਲਾਂ ਨੇੜੇ ਪੜ੍ਹਾਈ ਵਿੱਚ ਵਿਘਨ ਪੈਣ ਦੇ ਦੋਸ਼ ਲਾਏ ਹਨ। PAU ਮੁਤਾਬਕ ਸਫ਼ਾਈ ਦਾ ਕੰਮ ਜਾਰੀ ਹੈ। ਯੂਨੀਵਰਸਿਟੀ ਨੂੰ ਇਹ ਥਾਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ 'ਤੇ ਦਿੱਤੀ ਗਈ ਸੀ। ਜਦੋਂ ਕਿਸੇ ਇਨਕਲਾਬੀ ਦੀ ਯਾਦ ਵਿੱਚ ਜਨਤਕ ਸਮਾਗਮ ਹੋਵੇ, ਤਾਂ ਉਸ ਦੀ ਸਫਲਤਾ ਵੱਡੇ ਪ੍ਰਬੰਧਾਂ ਨਾਲ ਮਾਪੀ ਜਾਣੀ ਚਾਹੀਦੀ ਹੈ ਜਾਂ ਉਸ ਦੇ ਵਿਚਾਰਾਂ ਅਤੇ ਜਨਤਕ ਜਾਇਦਾਦ ਦੇ ਸਤਿਕਾਰ ਨਾਲ ?

Learn More
Image

The Punjab Government’s ‘Jashan-e-Inquilab’ event at Punjab Agricultural University (PAU) was meant to mark Bhagat Singh’s birth anniversary. But the celebration has sparked controversy, with students alleging damage to the sports ground, littering and disruption near exam halls. PAU says clean-up work is underway, while the venue was allotted on the Ludhiana Deputy Commissioner’s directions. When a tribute to a revolutionary becomes a public event, should its success be judged by the scale of the celebration or by respect for his ideals and public property ?

Learn More
Image

पंजाब सरकार ने भगत सिंह की जयंती मनाने के लिए पंजाब कृषि विश्वविद्यालय (PAU) में ‘जश्न-ए-इंकलाब’ कार्यक्रम आयोजित किया। लेकिन इस आयोजन को लेकर विवाद खड़ा हो गया है। छात्रों ने खेल मैदान को नुकसान पहुंचने, कचरा फैलने और परीक्षा कक्षों के पास पढ़ाई में बाधा आने के आरोप लगाए हैं। PAU के अनुसार, सफाई का काम जारी है। विश्वविद्यालय को यह स्थल लुधियाना के डिप्टी कमिश्नर के निर्देश पर दिया गया था। जब किसी क्रांतिकारी की याद में सार्वजनिक कार्यक्रम हो, तो उसकी सफलता बड़े आयोजन से तय होनी चाहिए या उनके विचारों और सार्वजनिक संपत्ति के सम्मान से ?

Learn More
Image

ਮਨੀਸ਼ ਸਿਸੋਦੀਆ ਅਤੇ ਗਾਇਤਰੀ ਬਿਸ਼ਨੋਈ ਦਾ ਵਿਵਾਦ ਇਕ ਵਾਰ ਫਿਰ ਸੁਖਪਾਲ ਸਿੰਘ ਖਹਿਰਾ ਨੂੰ ਕਾਂਗਰਸ–ਆਮ ਆਦਮੀ ਪਾਰਟੀ ਦੇ ਟਕਰਾਅ ਦੇ ਕੇਂਦਰ ਵਿੱਚ ਲੈ ਆਇਆ ਹੈ। ਖਹਿਰਾ ਨੇ ਸਰਕਾਰੀ ਰਿਹਾਇਸ਼ ਦੀ ਕਥਿਤ ਵਰਤੋਂ ’ਤੇ ਸਵਾਲ ਚੁੱਕਦਿਆਂ ਰਾਜਪਾਲ ਤੋਂ ਜਾਂਚ ਦੀ ਮੰਗ ਕੀਤੀ ਹੈ, ਜਦੋਂ ਕਿ ਬਿਸ਼ਨੋਈ ਬੰਗਲਾ ਖਾਲੀ ਕਰ ਚੁੱਕੇ ਹਨ। ਕਾਂਗਰਸ ਆਗੂਆਂ ਦੀ ਚੁੱਪ ਵਿਚਕਾਰ, ਕੀ ਖਹਿਰਾ ਸੱਚਮੁੱਚ ਜਵਾਬਦੇਹੀ ਦਾ ਮੁੱਦਾ ਚੁੱਕ ਰਹੇ ਹਨ ਜਾਂ ਇਹ ਉਨ੍ਹਾਂ ਦੀ ਨਿੱਜੀ ਸਿਆਸੀ ਲੜਾਈ ਹੈ ? ਕੀ ਇਸੇ ਕਾਰਨ ਆਮ ਆਦਮੀ ਪਾਰਟੀ ਉਨ੍ਹਾਂ ਪ੍ਰਤੀ ਇਨ੍ਹੀ ਹਮਲਾਵਰ ਹੈ ?

Learn More
Image

Manish Sisodia and Gayatri Bishnoi controversy has again drawn Sukhpal Singh Khaira into a Congress–Aam Aadmi Party confrontation. Khaira has targeted the alleged use of government accommodation and is demanding a Governor-led inquiry, while Bishnoi has vacated the bungalow. With Congress leaders largely silent, is Khaira raising a genuine accountability issue or pursuing a personal political crusade ? Is this why AAP is hostile towards him ?

Learn More
...