Image

Do you think ISRO's successful test of the CE20 Cryogenic engine for the Gaganyaan mission, this achievement will contribute to India's space exploration goals and inspire future generations to pursue science and space technology?

Trending
Do you want to contribute your opinion on this topic?
Download BoloBolo Show App on your Android/iOS phone and let us have your views.
Image

4 ਨਵੰਬਰ ਨੂੰ ਸੰਗਰੂਰ ਵਿੱਚ ਰਾਹੁਲ ਗਾਂਧੀ ਦੀ ਪ੍ਰਸਤਾਵਿਤ ਰੈਲੀ ਤੋਂ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਕਾਂਗਰਸ ਦੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਵਜੋਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਸੀਨੀਅਰ ਆਗੂਆਂ ਨਾਲ ਮੀਟਿੰਗਾਂ ਵਿੱਚ ਰੈਲੀ ਦੀਆਂ ਤਿਆਰੀਆਂ, ਚੋਣ ਰਣਨੀਤੀ ਅਤੇ ਪਾਰਟੀ ਵਰਕਰਾਂ ਨੂੰ ਸਰਗਰਮ ਕਰਨ ’ਤੇ ਧਿਆਨ ਦਿੱਤਾ ਜਾ ਰਿਹਾ ਹੈ। 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਾਲਵਾ ਖੇਤਰ ’ਤੇ ਵੀ ਖ਼ਾਸ ਧਿਆਨ ਹੈ। ਕੀ ਚੰਨੀ ਇਸ ਨਵੀਂ ਜਥੇਬੰਦਕ ਕੋਸ਼ਿਸ਼ ਨੂੰ ਪੰਜਾਬ ਵਿੱਚ ਕਾਂਗਰਸ ਦੀ ਇਕਜੁੱਟ ਚੋਣ ਮੁਹਿੰਮ ਵਿੱਚ ਬਦਲ ਸਕਣਗੇ ਜਾਂ ਪਾਰਟੀ ਦੀਆਂ ਵੱਧਦੀਆਂ ਚੋਣ ਸਰਗਰਮੀਆਂ ਦੇ ਬਾਵਜੂਦ ਅੰਦਰੂਨੀ ਮਤਭੇਦ ਵੱਡੀ ਰੁਕਾਵਟ ਬਣੇ ਰਹਿਣਗੇ ?

Learn More
Image

With Rahul Gandhi’s proposed Sangrur rally on November 4 approaching, former Punjab Chief Minister Charanjit Singh Channi has stepped up preparations as chairperson of the Punjab Congress Campaign Committee. Meetings with senior leaders have focused on rally preparations, election strategy and mobilising party workers, with the Malwa region a key focus ahead of the 2027 Assembly polls. Can Channi turn this renewed organisational push into a united Congress campaign in Punjab or will the party’s internal divisions remain a hurdle despite its growing election activity ?

Learn More
Image

4 नवंबर को संगरूर में राहुल गांधी की प्रस्तावित रैली से पहले पंजाब के पूर्व मुख्यमंत्री चरणजीत सिंह चन्नी ने पंजाब कांग्रेस की चुनाव प्रचार समिति के अध्यक्ष के रूप में तैयारियां तेज कर दी हैं। वरिष्ठ नेताओं के साथ बैठकों में रैली की तैयारियों, चुनावी रणनीति और पार्टी कार्यकर्ताओं को सक्रिय करने पर ध्यान दिया जा रहा है। 2027 के विधानसभा चुनावों से पहले मालवा क्षेत्र पर भी खास ध्यान है। क्या चन्नी इस नए संगठनात्मक प्रयास को पंजाब में कांग्रेस के एकजुट चुनावी अभियान में बदल पाएंगे या पार्टी की बढ़ती चुनावी गतिविधियों के बावजूद अंदरूनी मतभेद एक बड़ी बाधा बने रहेंगे ?

Learn More
Image

ਸਚਿਨ ਪਾਇਲਟ ਐੱਸ.ਯੂ.ਵੀ. ਚਲਾ ਰਹੇ ਸਨ, ਕੇ.ਸੀ. ਵੇਣੂਗੋਪਾਲ ਉਨ੍ਹਾਂ ਦੇ ਨਾਲ ਅਗਲੀ ਸੀਟ ’ਤੇ ਬੈਠੇ ਸਨ, ਜਦੋਂ ਕਿ ਪ੍ਰਤਾਪ ਸਿੰਘ ਬਾਜਵਾ, ਰਾਜਾ ਵੜਿੰਗ, ਚਰਨਜੀਤ ਸਿੰਘ ਚੰਨੀ ਅਤੇ ਪਰਗਟ ਸਿੰਘ ਪਿਛਲੀ ਸੀਟ ’ਤੇ ਇਕੱਠੇ ਬੈਠੇ ਸਨ। ਚਾਰ ਸੀਨੀਅਰ ਆਗੂਆਂ ਨੂੰ ਇਕ ਐੱਸ.ਯੂ.ਵੀ. ਵਿੱਚ ਬਿਠਾਉਣਾ, ਉਨ੍ਹਾਂ ਦੀਆਂ ਸਿਆਸੀ ਇੱਛਾਵਾਂ ਨੂੰ ਇਕ ਪਾਰਟੀ ਵਿੱਚ ਸਮੇਟਣ ਨਾਲੋਂ ਸੌਖਾ ਜਾਪਿਆ। ਅਨੁਸ਼ਾਸਨ ਬਾਰੇ ਚੇਤਾਵਨੀਆਂ ਅਤੇ ਲੀਡਰਸ਼ਿਪ ਨੂੰ ਲੈ ਕੇ ਤਣਾਅ ਦੇ ਵਿਚਕਾਰ, ਕਾਂਗਰਸ ਨੂੰ ਹੁਣ ਸਾਬਤ ਕਰਨਾ ਪਵੇਗਾ ਕਿ ਏਕਤਾ ਦਾ ਇਹ ਪ੍ਰਦਰਸ਼ਨ ਸਿਰਫ਼ ਤਸਵੀਰ ਖਿਚਵਾਉਣ ਤੱਕ ਸੀਮਤ ਨਹੀਂ ਹੈ। ਜੇ ਕਾਂਗਰਸ ਦੇ ਆਗੂ ਇਕ ਐੱਸ.ਯੂ.ਵੀ. ਵਿੱਚ ਇਕੱਠੇ ਬੈਠ ਸਕਦੇ ਹਨ, ਤਾਂ ਪਾਰਟੀ ਅੰਦਰ ਸੱਤਾ ਅਤੇ ਭਰੋਸਾ ਸਾਂਝਾ ਕਰਨਾ ਇੰਨ੍ਹਾਂ ਔਖਾ ਕਿਉਂ ਹੈ ?

Learn More
Image

Sachin Pilot drove, K.C. Venugopal sat beside him, while Partap Singh Bajwa, Raja Warring, Charanjit Singh Channi and Pargat Singh squeezed into the back seat. Fitting four senior leaders into one SUV seemed easier than fitting their ambitions into one party. Amid warnings against indiscipline and tensions over leadership, Congress still has to prove that this show of unity goes beyond a photo opportunity. If Congress leaders can share one SUV, why is sharing power and trust within the party so difficult ?

Learn More
...