Image

ਭਾਰਤੀ ਵਿਦਿਆਰਥੀ ਮੋਬਿਲਿਟੀ ਰਿਪੋਰਟ 2023-24 ਦੇ ਅਨੁਸਾਰ, ਭਾਰਤੀ ਵਿਦਿਆਰਥੀ ਕੈਨੇਡਾ ਵਿੱਚ ਉੱਚ ਸਿੱਖਿਆ 'ਤੇ 11 ਬਿਲੀਅਨ ਅਮਰੀਕੀ ਡੌਲਰ ਤੋਂ ਵੱਧ ਖ਼ਰਚ ਕਰ ਰਹੇ ਹਨ, ਜਿਸ ਵਿੱਚ ਪੰਜਾਬ ਦਾ ਯੋਗਦਾਨ ਲਗਭਗ 3.5 ਬਿਲੀਅਨ ਅਮਰੀਕੀ ਡੌਲਰ ਹੈ।

Suggestions - SLAH

ਕੀ ਤੁਸੀਂ ਸਹਿਮਤ ਹੋ ਕਿ ਭਾਰਤੀ ਵਿਦਿਆਰਥੀਆਂ ਦੁਆਰਾ ਇੰਨਾ ਵੱਡੇ ਪੱਧਰ 'ਤੇ ਖ਼ਰਚਾ ਕਰਨ ਨਾਲ ਭਾਰਤੀ ਅਰਥਵਿਵਸਥਾ 'ਤੇ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ ਕਿਉਂਕਿ ਇਹ ਵਿੱਤੀ ਸਰੋਤਾਂ ਦੀ ਨਿਕਾਸੀ ਦਾ ਕਾਰਣ ਬਣ ਸਕਦਾ ਹੈ?

Do you Want to contribute your opinion on this topic? Download BoloBolo Show App on your Android/iOS phone and let us have your views.
Image

ਕੀ ਤੁਸੀਂ ਜਾਣਦੇ ਹੋ ਕਿ 2018 ਤੋਂ 2024 ਤੱਕ ਜਾਰੀ ਕੀਤੇ ਗਏ 1.74 ਮਿਲੀਅਨ ਸਟਡੀ ਪਰਮੀਟਾਂ ਵਿੱਚੋਂ ਸਿਰਫ 33,985 ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਆਸਰਾ ਲਈ ਅਰਜ਼ੀ ਦਿੱਤੀ—ਇਹ ਸਾਰੇ ਪਰਮੀਟ ਧਾਰਕਾਂ ਦਾ ਸਿਰਫ 1.94% ਹੈ?

Learn More
Image

Did you know that out of 1.74 million study permits issued from 2018 to 2024, only 33,985 International Students applied for asylum—just 1.94% of all permit holders?

Learn More
Image

क्या आपको पता है कि 2018 से 2024 तक जारी किए गए 1.74 मिलियन स्टडी परमिट्स में से सिर्फ 33,985 अंतर्राष्ट्रीय छात्रों ने शरण के लिए आवेदन किया—जो कि सभी परमिट धारकों का केवल 1.94% है?

Learn More
Image

ਪੰਜਾਬ ਦਾ 2024 ਲਈ ਸਿੱਖਿਆ ਬਜਟ ₹4,000 ਕਰੋੜ ਸੀ, ਫ਼ਿਰ ਵੀ ਰਾਜ ਦੀ ਸਾਖ਼ਰਤਾ ਦਰ 80% ਤੋਂ ਘੱਟ ਹੈ ਅਤੇ ਹਰ ਸਾਲ ਲਗਭਗ 3.5 ਲੱਖ ਵਿਦਿਆਰਥੀ ਪੜ੍ਹਾਈ ਛੱਡ ਰਹੇ ਹਨ।

Learn More
Image

Punjab's Education Budget for 2024 was ₹4,000 Crores, yet the State’s Literacy Rate remains below 80%, with nearly 3.5 lakh students dropping out every year.

Learn More
...