Image

ਕੀ ਸਕੂਲਾਂ ਨੂੰ ਅਕਾਦਮਿਕ ਵਿਸ਼ਿਆਂ ਦੇ ਨਾਲ ਜੀਵਨ ਕੌਸ਼ਲ ਸਿਖਾਉਣ ਨੂੰ ਵੀ ਤਰਜੀਹ ਦੇਣੀ ਚਾਹੀਦੀ ਹੈ?

Polling

1.) ਹਾਂ, ਜੀਵਨ ਕੌਸ਼ਲ ਵੀ ਉਨ੍ਹਾਂ ਜਿੰਨੇ ਮਹੱਤਵਪੂਰਣ ਹਨ।

 

2.) ਨਹੀਂ, ਧਿਆਨ ਸਿਰਫ਼ ਅਕਾਦਮਿਕ ਵਿਸ਼ਿਆਂ 'ਤੇ ਹੀ ਹੋਣਾ ਚਾਹੀਦਾ ਹੈ।

 

3.) ਦੋਹਾਂ ਵਿਚਾਲੇ ਸੰਤੁਲਨ ਹੋਣਾ ਚਾਹੀਦਾ ਹੈ।

Do you want to contribute your opinion on this topic?
Download BoloBolo Show App on your Android/iOS phone and let us have your views.
Image

ਅਪ੍ਰੈਲ ਵਿੱਚ ਪਾਸ ਕੀਤੇ ਬੇਅਦਬੀ ਵਿਰੋਧੀ ਕਾਨੂੰਨ ਨੂੰ ਲੈ ਕੇ ਅਕਾਲ ਤਖ਼ਤ ਵੱਲੋਂ ਉਠਾਏ ਗਏ ਸਵਾਲਾਂ ਨੇ ਭਗਵੰਤ ਮਾਨ ਸਰਕਾਰ ਨੂੰ ਮੁਸ਼ਕਲ ਸਥਿਤੀ ਵਿੱਚ ਪਾ ਦਿੱਤਾ ਸੀ। ਇਸ ਤੋਂ ਬਾਅਦ ਸਰਕਾਰ ਅਤੇ ਪੰਜਾਬ ਦੀਆਂ ਸਿੱਖ ਧਾਰਮਿਕ ਸੰਸਥਾਵਾਂ ਦੇ ਰਿਸ਼ਤਿਆਂ ਨੂੰ ਲੈ ਕੇ ਵੀ ਸਵਾਲ ਉਠੇ। ਹੁਣ ਜਦੋਂ 2027 ਦੀ ਚੋਣ ਨੇੜੇ ਆ ਰਹੀ ਹੈ, ਕੀ ਉਸ ਪੂਰੇ ਘਟਨਾਕ੍ਰਮ ਦਾ ਅਸਰ ਅਜੇ ਵੀ ਪੰਜਾਬ ਦੇ ਵੋਟਰਾਂ ਵਿਚਕਾਰ ਆਮ ਆਦਮੀ ਪਾਰਟੀ ਦੀ ਛਵੀ ’ਤੇ ਪੈ ਸਕਦਾ ਹੈ ?

Learn More
Image

The confrontation over the anti-sacrilege law and the questions raised by the Akal Takht put the Bhagwant Mann Government in a difficult position earlier this year. The issue has since moved forward, but it raised wider questions about the Government’s handling of religious matters and its relationship with Punjab’s Sikh institutions. As the 2027 election gets closer, could that episode still influence how voters view the Aam Aadmi Party ?

Learn More
Image

अप्रैल में पारित बेअदबी-विरोधी कानून को लेकर अकाल तख्त द्वारा उठाए गए सवालों ने भगवंत मान सरकार को मुश्किल स्थिति में डाल दिया था। इसके बाद सरकार और पंजाब की सिख धार्मिक संस्थाओं के रिश्ते को लेकर भी सवाल उठे। अब जब 2027 का चुनाव करीब आ रहा है, क्या उस पूरे घटनाक्रम का असर अभी भी पंजाब के मतदाताओं के बीच आम आदमी पार्टी की छवि पर पड़ सकता है ?

Learn More
Image

ਭਾਜਪਾ ਜਨਤਕ ਤੌਰ ’ਤੇ ਸਾਰੀਆਂ 117 ਸੀਟਾਂ ’ਤੇ ਚੋਣ ਲੜਨ ਦਾ ਭਰੋਸਾ ਦਿੱਖਾ ਰਹੀ ਹੈ, ਜਦੋਂ ਕਿ ਅਕਾਲੀ ਦਲ ਵੱਲੋਂ ਗਠਜੋੜ ਦੀ ਸੰਭਾਵਨਾ ਦੇ ਸੰਕੇਤ ਮਿਲ ਰਹੇ ਹਨ। ਪਰ ਜੇ ਦੋਵੇਂ ਧਿਰਾਂ ਪਰਦੇ ਪਿੱਛੇ ਮੁੜ ਇਕੱਠੇ ਹੋਣ ਦੀਆਂ ਸੰਭਾਵਨਾਵਾਂ ਤਲਾਸ਼ ਰਹੀਆਂ ਹਨ, ਤਾਂ ਐਲਾਨ ਵਿੱਚ ਦੇਰੀ ਕਿਉਂ ਹੋ ਰਹੀ ਹੈ ? ਕੀ ਅਸਲ ਅੜਚਣ ਸੀਟਾਂ ਦੀ ਵੰਡ, ਲੀਡਰਸ਼ਿਪ, ਵਿਚਾਰਧਾਰਾ ਜਾਂ ਪੰਜਾਬ ਵਿੱਚ ਵੱਡੇ ਹਿੱਸੇ ਦੀ ਦਾਅਵੇਦਾਰੀ ਨੂੰ ਲੈ ਕੇ ਹੈ ?

Learn More
Image

The BJP is publicly projecting confidence about contesting all 117 seats, while signals from the Akali Dal suggest that an alliance may still be possible. But if both sides are quietly exploring a reunion, what is stopping them from announcing it ? Is the real problem seat sharing, leadership, ideology, or who gets the bigger role in Punjab ?

Learn More
...