Image

Over 2.68 crore people in India live with disabilities, yet many still struggle to access public spaces and services.

Rating

With the Supreme Court's recent directive for mandatory accessibility rules, can India overcome these barriers and ensure true inclusion for persons with disabilities?

Do you want to contribute your opinion on this topic?
Download BoloBolo Show App on your Android/iOS phone and let us have your views.
Image

2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਆਪਣੇ ਸਿਆਸੀ ਆਧਾਰ ਨੂੰ ਮੁੜ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਅਜਿਹੇ ਵਿੱਚ ਬਿਕਰਮ ਸਿੰਘ ਮਜੀਠੀਆ ਵੱਲੋਂ ਹਲਕੇ ਦੀ ਚੋਣ ਕਰਨਾ ਸਿਰਫ਼ ਨਿੱਜੀ ਚੋਣ ਫੈਸਲਾ ਨਹੀਂ, ਸਗੋਂ ਇਹ ਵੀ ਸੰਕੇਤ ਦੇ ਸਕਦਾ ਹੈ ਕਿ ਪਾਰਟੀ ਆਪਣੀ ਵਾਪਸੀ ਦੀ ਸਭ ਤੋਂ ਮਜ਼ਬੂਤ ਜ਼ਮੀਨ ਕਿੱਥੇ ਦੇਖ ਰਹੀ ਹੈ। ਕੀ ਮਜੀਠੀਆ ਆਪਣੇ ਰਵਾਇਤੀ ਗੜ੍ਹ ਨੂੰ ਬਚਾ ਕੇ ਸੁਰੱਖਿਅਤ ਖੇਡ ਖੇਡਣ, ਆਪਣਾ ਸਿਆਸੀ ਪ੍ਰਭਾਵ ਵੱਧਾਉਣ ਲਈ ਵੱਡਾ ਮੁਕਾਬਲਾ ਚੁਣਨ ਜਾਂ ਉਸ ਹਲਕੇ ਤੋਂ ਮੈਦਾਨ ਵਿੱਚ ਉਤਰਨ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਸਭ ਤੋਂ ਵੱਧ ਮਜ਼ਬੂਤ ਚਿਹਰੇ ਦੀ ਲੋੜ ਹੈ?

Learn More
Image

As the Shiromani Akali Dal looks to rebuild its political base ahead of the 2027 Punjab elections, Bikram Singh Majithia’s choice of constituency could be more than a personal electoral decision, it could signal where the party sees its strongest path to revival. Should Majithia play safe by defending his traditional stronghold, take on a high-stakes battle to expand his influence or contest from a constituency where SAD most urgently needs a heavyweight face ?

Learn More
Image

पंजाब विधानसभा चुनाव 2027 से पहले शिरोमणि अकाली दल अपने राजनीतिक आधार को फिर से मजबूत करने की कोशिश कर रहा है। ऐसे में बिक्रम सिंह मजीठिया का विधानसभा क्षेत्र चुनना महज व्यक्तिगत चुनावी फैसला नहीं, बल्कि यह संकेत भी हो सकता है कि पार्टी अपनी वापसी की सबसे मजबूत जमीन कहां देख रही है। क्या मजीठिया पारंपरिक गढ़ बचाकर सुरक्षित खेल खेलें, अपनी सियासी पकड़ बढ़ाने के लिए बड़ा मुकाबला चुनें या उस सीट से उतरें जहां शिरोमणि अकाली दल को सबसे ज्यादा मजबूत चेहरे की जरूरत है ?

Learn More
Image

‘ਵਾਰਿਸ ਪੰਜਾਬ ਦੇ’ ਨੇ ਪਹਿਲਾਂ ਹੀ ਪੰਜਾਬ ਦੀ ਸਿਆਸੀ ਚਰਚਾ ਵਿੱਚ ਆਪਣੀ ਥਾਂ ਬਣਾ ਲਈ ਹੈ, ਜਿਸ ਵਿੱਚ ਅੰਮ੍ਰਿਤਪਾਲ ਸਿੰਘ ਅਤੇ ਮਨਪ੍ਰੀਤ ਸਿੰਘ ਅਯਾਲੀ ਇਸਦੇ ਪ੍ਰਮੁੱਖ ਚਿਹਰਿਆਂ ਵਿੱਚ ਸ਼ਾਮਲ ਹਨ। ਪਰ 2027 ਨੇੜੇ ਆਉਂਦਿਆਂ ਅਸਹਿਜ ਸਵਾਲ ਇਹ ਹੈ ਕਿ ਕੀ ਸੰਗਠਨ ਆਪਣੇ ਸਿਆਸੀ ਪ੍ਰਭਾਵ, ਤਿੱਖੀ ਬਿਆਨਬਾਜ਼ੀ ਅਤੇ ਪਛਾਣ ਆਧਾਰਿਤ ਅਪੀਲ ਨੂੰ ਅਸਲ ਵਿੱਚ ਵੋਟਾਂ ਅਤੇ ਸੀਟਾਂ ਵਿੱਚ ਬਦਲ ਸਕੇਗਾ ? ਕੀ ਵਾਰਿਸ ਪੰਜਾਬ ਦੇ ਪੰਜਾਬ ਲਈ ਇਕ ਅਸਲ ਸਿਆਸੀ ਬਦਲ ਤਿਆਰ ਕਰ ਰਿਹਾ ਹੈ ਜਾਂ ਫਿਰ ਵੋਟਰਾਂ ਵਿੱਚ ਪ੍ਰਭਾਵ ਬਣਾਉਣ ਨਾਲੋਂ ਸੁਰਖੀਆਂ ਬਟੋਰਨ ਵਿੱਚ ਜ਼ਿਆਦਾ ਕਾਮਯਾਬ ਹੋ ਰਿਹਾ ਹੈ ?

Learn More
Image

‘Waris Punjab De’ has already made its mark on Punjab’s political conversation, with Amritpal Singh and Manpreet Singh Ayali among its prominent faces. But with 2027 inching closer, the uncomfortable question is whether the organisation can actually convert its political buzz, strong rhetoric and identity based appeal into votes and seats. Is ‘Waris Punjab De’ genuinely building an alternative for Punjab or is it becoming better at commanding attention than commanding the ballot box ?

Learn More
...