Image

क्या आप जानते हैं कि 1948 से ही इज़राइल में महिलाएं युद्धक भूमिकाओं में सेवा दे रही हैं और आज महिलाएं इज़राइली रक्षा बलों का लगभग 33% हिस्सा हैं? अब भारत सरकार भी केंद्रीय सशस्त्र पुलिस बल (CAPF) में 1,000 से अधिक महिला कर्मियों के साथ अपनी पहली महिला बटालियन शुरू करने जा रही है।

Trending

हम सिर्फ़ इतना कह सकते हैं, 'समय पर लिया गया एक सही कदम भविष्य में बड़ी बचत करता है।'

Do you want to contribute your opinion on this topic?
Download BoloBolo Show App on your Android/iOS phone and let us have your views.
Image

ਪੰਜਾਬ ਕਾਂਗਰਸ ਨੇ ਆਪਣੀ ‘ਵੋਟ ਬਚਾਓ, ਦੇਸ਼ ਬਚਾਓ’ ਮੁਹਿੰਮ ਤਹਿਤ ਇਕ ਵਿਸਥਾਰਪੂਰਵਕ ਯੋਜਨਾ ਸ਼ੁਰੂ ਕੀਤੀ ਹੈ। ਪਾਰਟੀ ਵੋਟਰ ਸੂਚੀਆਂ ਦੀ ਜਾਂਚ ਕਰੇਗੀ, ਬੂਥ ਪੱਧਰ ਦੇ ਏਜੰਟਾਂ ਨੂੰ ਸਿਖਲਾਈ ਦੇਵੇਗੀ, ਪਿੰਡਾਂ ਵਿੱਚ ਮੀਟਿੰਗਾਂ ਕਰੇਗੀ ਅਤੇ 1 ਨਵੰਬਰ ਨੂੰ ਦਿੱਲੀ ਵਿੱਚ ਹੋਣ ਵਾਲੀ ਇੰਡੀਆ ਗੱਠਜੋੜ ਦੀ ਰੈਲੀ ਲਈ ਸਮਰਥਕਾਂ ਨੂੰ ਇਕੱਠਾ ਕਰੇਗੀ। ਕਾਂਗਰਸ ਦਾ ਦੋਸ਼ ਹੈ ਕਿ ਵੋਟਰ ਸੂਚੀਆਂ ਵਿੱਚੋਂ ਵੱਡੀ ਗਿਣਤੀ ਵਿੱਚ ਅਸਲ ਵੋਟਰਾਂ ਦੇ ਨਾਂ ਗਲਤ ਤਰੀਕੇ ਨਾਲ ਹਟਾਏ ਗਏ ਹਨ। ਇਨ੍ਹਾਂ ਦੋਸ਼ਾਂ ਦੀ ਜਾਂਚ ਲਈ ਸਬੂਤਾਂ ਅਤੇ ਚੋਣ ਕਮਿਸ਼ਨ ਦੇ ਜਵਾਬ ਨੂੰ ਪਰਖਣਾ ਜ਼ਰੂਰੀ ਹੈ। ਕਾਂਗਰਸ ਵੋਟਰ ਸੂਚੀਆਂ ਦੀ ਜਾਂਚ ਕਰਨ ਅਤੇ ਕਥਿਤ ਵੋਟ ਚੋਰੀ ਦਾ ਮੁੱਦਾ ਚੁੱਕਣ ਦੀ ਤਿਆਰੀ ਕਰ ਰਹੀ ਹੈ। ਪਰ ਕੀ ਇਹ ਮੁਹਿੰਮ ਵੋਟ ਦੇ ਅਧਿਕਾਰ ਦੀ ਰਾਖੀ ਬਾਰੇ ਲੋਕਾਂ ਦੀ ਚਿੰਤਾ ਨੂੰ ਇਕ ਵੱਡੇ ਅੰਦੋਲਨ ਵਿੱਚ ਬਦਲ ਸਕੇਗੀ ਜਾਂ ਇਹ ਸਿਰਫ਼ ਆਪਣੀ ਤਾਕਤ ਦਿਖਾਉਣ ਦਾ ਇਕ ਹੋਰ ਸਿਆਸੀ ਪ੍ਰੋਗਰਾਮ ਬਣ ਕੇ ਰਹਿ ਜਾਵੇਗੀ ? ਕੀ ਕਾਂਗਰਸ ਹਰ ਵੋਟਰ ਦੇ ਅਧਿਕਾਰ ਦੀ ਰਾਖੀ ਕਰ ਰਹੀ ਹੈ ਜਾਂ 2027 ਤੋਂ ਪਹਿਲਾਂ ਆਪਣਾ ਸਿਆਸੀ ਆਧਾਰ ਮਜ਼ਬੂਤ ਕਰਨ ਦੀ ਕੋਸ਼ਿਸ਼ ਵੀ ਕਰ ਰਹੀ ਹੈ ?

Learn More
Image

Punjab Congress has launched a detailed plan under its “Vote Bachao, Desh Bachao” campaign. The party will check voter lists, train booth-level agents, hold village meetings and mobilise supporters for the INDIA bloc’s November 1 rally in Delhi. Congress alleges that genuine voters have been wrongly removed from electoral rolls, a claim that calls for scrutiny of the evidence and the Election Commission’s response. Congress is gearing up to verify voter lists and raise the issue of alleged vote theft. But can this campaign turn public concern over voter rights into a lasting movement or will it remain another political show of strength ? Is Congress fighting to protect every voter’s right or also trying to revive its own political fortunes ahead of 2027 ?

Learn More
Image

पंजाब कांग्रेस ने अपने ‘वोट बचाओ, देश बचाओ’ अभियान के तहत एक विस्तृत योजना शुरू की है। पार्टी मतदाता सूचियों की जांच करेगी, बूथ स्तर के एजेंटों को प्रशिक्षण देगी, गांवों में बैठकें करेगी और 1 नवंबर को दिल्ली में होने वाली इंडिया गठबंधन की रैली के लिए समर्थकों को जुटाएगी। कांग्रेस का आरोप है कि मतदाता सूचियों से बड़ी संख्या में वास्तविक मतदाताओं के नाम गलत तरीके से हटाए गए हैं। इन आरोपों की जांच के लिए सबूतों और चुनाव आयोग के जवाब पर गौर करना जरूरी है। कांग्रेस मतदाता सूचियों की जांच और कथित वोट चोरी के मुद्दे को उठाने की तैयारी कर रही है। लेकिन क्या यह अभियान मताधिकार की रक्षा को लेकर जनचेतना को एक बड़े आंदोलन में बदल पाएगा या यह सिर्फ अपनी ताकत दिखाने का एक और सियासी कार्यक्रम बनकर रह जाएगा ? क्या कांग्रेस हर मतदाता के अधिकार की रक्षा कर रही है या 2027 से पहले अपनी राजनीतिक जमीन मजबूत करने की कोशिश भी कर रही है ?

Learn More
Image

2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆਉਣ ਨਾਲ ਇਹ ਚਰਚਾ ਤੇਜ਼ ਹੋ ਗਈ ਹੈ ਕਿ ਪੰਜਾਬ ਬਾਰੇ ਭਾਜਪਾ ਦੇ ਰੁਖ਼ ਦੀ ਆਲੋਚਨਾ ਕਰਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਮੁੜ ਕਾਂਗਰਸ ਵਿੱਚ ਆ ਸਕਦੇ ਹਨ। ਪਰ ਪਾਰਟੀ ਨੇ ਹਾਲ ਹੀ ਵਿੱਚ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਹੈ ਅਤੇ ਉਹ ਅਜੇ ਵੀ ਅੰਦਰੂਨੀ ਧੜੇਬੰਦੀ ਨਾਲ ਜੂਝ ਰਹੀ ਹੈ। ਕਈ ਸੀਨੀਅਰ ਆਗੂ ਪਾਰਟੀ ਵਿੱਚ ਆਪਣਾ ਪ੍ਰਭਾਵ ਵੱਧਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹੇ ਵਿੱਚ, ਕੀ ਸਾਬਕਾ ਮੁੱਖ ਮੰਤਰੀ ਦੀ ਵਾਪਸੀ ਕਾਂਗਰਸ ਨੂੰ ਇਕਜੁੱਟ ਕਰੇਗੀ ਜਾਂ ਪੁਰਾਣੇ ਮਤਭੇਦ ਮੁੜ ਉਭਰ ਆਉਣਗੇ ? ਕਾਂਗਰਸ ਨੇ ਕਦੇ ਲੀਡਰਸ਼ਿਪ ਨੂੰ ਲੈ ਕੇ ਹੋਏ, ਵੱਡੇ ਟਕਰਾਅ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਸੀ। ਹੁਣ ਜਦੋਂ ਉਨ੍ਹਾਂ ਦੀ ਵਾਪਸੀ ਦੀ ਸੰਭਾਵਨਾ ਬਾਰੇ ਚਰਚਾ ਹੋ ਰਹੀ ਹੈ, ਤਾਂ ਕੀ ਕਾਂਗਰਸ ਸੱਚਮੁੱਚ ਆਪਣੇ ਸਾਬਕਾ ਕਪਤਾਨ ਨੂੰ ਵਾਪਸ ਲਿਆਉਣ ਬਾਰੇ ਸੋਚ ਰਹੀ ਹੈ ਜਾਂ 2027 ਦੀਆਂ ਚੋਣਾਂ ਤੋਂ ਪਹਿਲਾਂ ਪਾਰਟੀ ਵਿੱਚ ਮੁੜ ਕੁਰਸੀ ਦੀ ਖਿੱਚੋਤਾਣ ਸ਼ੁਰੂ ਹੋ ਸਕਦੀ ਹੈ ?

Learn More
Image

With the 2027 Punjab elections approaching, speculation has grown over whether Captain Amarinder Singh could return to Congress after criticising the BJP’s approach to Punjab. But the party has just appointed Pargat Singh as its state chief and is still trying to manage internal rivalries. With several senior leaders already in the race for influence, would bringing back the former Chief Minister unite Congress or reopen old wounds ? Congress once pushed Captain Amarinder Singh out after a bitter leadership clash. Now, with the door seemingly left open, is the party considering bringing back its former captain or risking another round of musical chairs before the 2027 elections ?

Learn More
...