Image

Is this a real move toward sustainability or just an urban fad?

Proposals - SUNLO

India wastes 40% of food because of supply chain issues.

Amid this debate,

‘Farm-to-Table’ restaurants saw a 60% increase last year.

Is this a real move toward sustainability or just an urban fad?

Image

ਮਾਨਸਿਕ ਸਿਹਤ ਹੁਣ ਸਮਾਜ ਦਾ ਇੱਕ ਮਹੱਤਵਪੂਰਨ ਮੁੱਦਾ ਬਣ ਰਹੀ ਹੈ, ਪਰ ਕਲੰਕ ਅਤੇ ਜਾਗਰੂਕਤਾ ਦੀ ਘਾਟ ਅਸਲ ਕਾਰਵਾਈ ਨੂੰ ਰੋਕ ਰਹੀ ਹੈ। ਸਮਾਜਕ ਸੰਗਠਨ, ਸੰਸਥਾਵਾਂ ਅਤੇ ਪਰਿਵਾਰ ਮਿਲ ਕੇ ਮਾਨਸਿਕ ਸਿਹਤ ਨੂੰ ਕਿਵੇਂ ਸਧਾਰਨ ਬਣਾ ਸਕਦੇ ਹਨ ਅਤੇ ਜਰੂਰਤਮੰਦਾਂ ਨੂੰ ਸਹਾਇਤਾ ਕਿਵੇਂ ਦੇ ਸਕਦੇ ਹਨ? ਰਾਏ ਸਾਂਝੀ ਕਰੋ...

Learn More
Image

Mental health is emerging as a critical societal issue, yet stigma and lack of awareness prevent meaningful action. How can communities, institutions, and families work together to normalize mental well-being and provide support for those in need? Share your thoughts.

Learn More
Image

मानसिक स्वास्थ्य आज समाज का एक महत्वपूर्ण मुद्दा बनता जा रहा है, लेकिन कलंक और जागरूकता की कमी सार्थक कदमों में बाधा डालती है। समुदाय, संस्थान और परिवार मिलकर मानसिक स्वास्थ्य को सामान्य कैसे बना सकते हैं और जरूरतमंदों को समर्थन कैसे प्रदान कर सकते हैं? आपके विचार जानना चाहेंगे।

Learn More
Image

ਜਦੋਂ ਕੋਈ ਔਰਤ ਅੱਗੇ ਵੱਧਣ ਦਾ ਸੋਚਦੀ ਹੈ, ਆਪਣੀ ਗੱਲ ਖੁੱਲ੍ਹ ਕੇ ਕਹਿੰਦੀ ਹੈ, ਆਪਣੇ ਸੁਪਨੇ ਪੂਰੇ ਕਰਨਾ ਚਾਹੁੰਦੀ ਹੈ, ਤਾਂ ਸਮਾਜ ਉਸ ਦੇ ਆਤਮ-ਵਿਸ਼ਵਾਸ ਨੂੰ ਹੰਕਾਰ ਕਿਉਂ ਸਮਝ ਲੈਂਦਾ ਹੈ? ਇੱਕ ਔਰਤ ਨੂੰ ਆਪਣੀ ਕਾਬਲੀਅਤ ਦੋ ਵਾਰ ਕਿਉਂ ਸਾਬਿਤ ਕਰਨੀ ਪੈਂਦੀ ਹੈ, ਪਹਿਲਾਂ ਸਫ਼ਲ ਹੋਣ ਲਈ, ਅਤੇ ਫਿਰ ਦੱਸਣ ਲਈ ਕਿ ਉਹ ਸਫ਼ਲ ਕਿਉਂ ਹੋਈ? ਕੀ ਅਸੀਂ ਅਜੇ ਵੀ ਔਰਤ ਦੀ ਤਾਰੀਫ਼ ਉਦੋਂ ਹੀ ਕਰਦੇ ਹਾਂ, ਜਦੋਂ ਉਹ ਮਜ਼ਬੂਤ ਤਾਂ ਹੋਵੇ, ਪਰ ਬਹੁਤ ਆਜ਼ਾਦ ਨਾ ਹੋਵੇ ਤੇ ਆਖ਼ਿਰ ਵਿੱਚ ਗੱਲ ਮੰਨਣ ਵਾਲੀ ਜ਼ਰੂਰ ਹੋਵੇ? ਰਾਏ ਸਾਂਝੀ ਕਰੋ...

Learn More
Image

When a woman is ambitious, driven, outspoken, or simply unwilling to shrink, why does society read her confidence as arrogance? Why is a woman expected to prove her worth twice, once to succeed, and again to justify that success? Do we still celebrate women only when they are strong, but not fully independent, yet remain obedient? Share your thoughts.

Learn More
...