Image

ਲਗਭਗ 70 ਪ੍ਰਤੀਸ਼ਤ ਨੌਜਵਾਨ ਨੌਕਰੀ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨਾ ਚਾਹੁੰਦੇ ਹਨ।

Suggestions - SLAH

ਤੁਹਾਡੇ ਮੁਤਾਬਿਕ, ਕੀ ਸਰਕਾਰ ਇਨ੍ਹਾਂ ਲਈ ਲੋੜੀਂਦੇ ਸਾਧਨ ਮੁਹੱਈਆ ਕਰ ਸਕੇਗੀ?

Do you want to contribute your opinion on this topic?
Download BoloBolo Show App on your Android/iOS phone and let us have your views.
Image

ਸੁਖਪਾਲ ਸਿੰਘ ਨੰਨੂ, ਕਦੇ ਭਾਰਤੀ ਜਨਤਾ ਪਾਰਟੀ, ਫਿਰ ਆਮ ਆਦਮੀ ਪਾਰਟੀ, ਅਤੇ ਹੁਣ ਮੁੜ ਸ਼੍ਰੋਮਣੀ ਅਕਾਲੀ ਦਲ ਵਿੱਚ “ਘਰ ਵਾਪਸੀ”। ਦੋ ਵਾਰ ਦੇ ਵਿਧਾਇਕ ਹੋਣ ਦੇ ਨਾਲ, ਫਿਰੋਜ਼ਪੁਰ ਦੀ ਸਿਆਸੀ ਵਿਰਾਸਤ ਦੇ ਬਾਵਜੂਦ, ਟਿਕਟ ਅਤੇ ਭੂਮਿਕਾ ਦੇ ਮਸਲਿਆਂ ਕਾਰਨ ਉਨ੍ਹਾਂ ਦਾ ਸਫ਼ਰ ਵਿਚਾਰ-ਧਾਰਾ ਨਾਲੋਂ ਵੱਧ ਹਲਕਾ-ਕੇਂਦਰਿਤ ਦਿੱਸਦਾ ਹੈ। ਕੀ ਸੁਖਬੀਰ ਸਿੰਘ ਬਾਦਲ 2027 ਵਿੱਚ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਨੰਨੂ ਨੂੰ ਉਮੀਦਵਾਰ ਬਣਾਉਣਗੇ ਜਾਂ ਨੰਨੂ ਨੂੰ ਇਹ ਸਾਬਿਤ ਕਰਨਾ ਪਵੇਗਾ ਕਿ ਇਸ ਵਾਰ ਉਹ ਟਿਕੇ ਰਹਿਣ ਲਈ ਆਏ ਹਨ?

Learn More
Image

Sukhpal Singh Nannu, once BJP, then AAP, and now back “home” in Shiromani Akali Dal. From being a two-time MLA with a strong family legacy in Ferozepur to repeatedly shifting camps after ticket disputes and role dissatisfaction, the journey looks less ideological and more seat-centered. Will Sukhbir Singh Badal trust Sukhpal Singh Nannu with the Ferozepur Urban seat in 2027, or will Nannu have to prove that this time he’s here to stay?

Learn More
Image

सुखपाल सिंह नन्नू, कभी भारतीय जनता पार्टी, फिर आम आदमी पार्टी और अब दोबारा “घर वापसी” करते हुए शिरोमणि अकाली दल में। दो बार के विधायक और फ़िरोज़पुर में राजनीतिक विरासत के बावजूद, टिकट विवाद और भूमिका न मिलने पर लगातार दल बदलने से उनकी यात्रा विचारधारा से ज़्यादा सीट-केंद्रित लगती है। क्या सुखबीर सिंह बादल 2027 में फिरोजपुर शहरी सीट के लिए सुखपाल सिंह नन्नू पर भरोसा करेंगे या सुखपाल सिंह नन्नू को यह साबित करना होगा कि इस बार वह यहां टिकने वाले हैं?

Learn More
Image

ਚੰਡੀਗੜ੍ਹ ਸੈਕਟਰ-2 ਦਾ ਘਰ ਸੰਖਿਆ 50, ਦੋ ਏਕੜ ਵਿੱਚ ਫੈਲਿਆ ਉਹ ਵਿਰਾਸਤੀ ਬੰਗਲਾ, ਜਿੱਥੇ ਕਦੇ ਪੰਜਾਬ-ਹਰਿਆਣਾ ਦੇ ਪੁਲਿਸ ਮੁਖੀ, ਪੁਰਾਣੇ ਮੰਤਰੀ ਅਤੇ ਸਭ ਤੋਂ ਪ੍ਰਭਾਵਸ਼ਾਲੀ ਲੋਕ ਰਹਿੰਦੇ ਸਨ। ਹੁਣ ਉਸੇ ਮਕਾਨ ਨੂੰ ਨਵੀਂ ਚੂਨਾ-ਪੁਤਾਈ ਕਰਕੇ ਅਰਵਿੰਦ ਕੇਜਰੀਵਾਲ ਦੀ ਆਵਾਜਾਈ ਅਤੇ ਬੈਠਕਾਂ ਲਈ ਰਾਖਵ ਕੀਤਾ ਗਿਆ ਹੈ। ਚੰਡੀਗੜ੍ਹ ਵਿੱਚ ਨਿਵਾਸ ਸਥਾਨ ਹੀ ਤਾਕਤ ਹੁੰਦਾ ਹੈ ਤੇ AAP ਕਹਿੰਦੀ ਹੈ, “ਕੇਜਰੀਵਾਲ ਤਾਂ ਸਿਰਫ਼ ਮਹਿਮਾਨ ਹੈ।” ਪਰ ਜਦੋਂ ‘ਮਹਿਮਾਨ’ ਮੁੱਖ ਮੰਤਰੀ ਦੇ ਬੰਗਲੇ ਦੇ ਨਾਲ ਵਾਲੇ ਘਰ ਵਿੱਚ ਰਹਿ ਕੇ ਬੈਠਕਾਂ ਅਤੇ ਫੈਸਲੇ ਕਰਨ ਲੱਗ ਪਏ, ਤਾਂ ਸਵਾਲ ਉਠਦਾ ਹੈ: ਆਖ਼ਿਰਕਾਰ ਪੰਜਾਬ ਚਲਾ ਕੌਣ ਰਿਹਾ ਹੈ?

Learn More
Image

Chandigarh’s House No. 50, Sector 2, a two-acre heritage bungalow that has hosted DGPs, Former Ministers, and the most powerful men of Punjab and Haryana, is now freshly painted and reserved for Arvind Kejriwal to stay during his visits. In a city where your address itself is a statement of power, the ruling AAP says Kejriwal is just a “guest” of CM Bhagwant Mann. When the ‘guest’ begins to live in the house next to the CM’s residence, holding meetings, and shaping decisions, who is actually governing Punjab?

Learn More
...