Image

ਸਰਕਾਰ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ, ਅਪ੍ਰੈਲ ਤੋਂ ਸਤੰਬਰ ਤੱਕ 448 ਬਿਲੀਅਨ ਯੂ.ਐੱਸ. ਡੌਲਰ ਦਾ ਇੰਪੋਰਟ ਹੋਇਆ ਹੈ ਅਤੇ 390 ਬਿਲੀਅਨ ਯੂ.ਐੱਸ. ਡੌਲਰ ਦਾ ਐੱਕਸਪੋਰਟ ਹੋਇਆ ਹੈ। ਇਸ ਤੋਂ ਇਲਾਵਾ ਲਗਭਗ 58 ਬਿਲੀਅਨ ਯੂ.ਐੱਸ. ਡੌਲਰ ਦਾ ਟ੍ਰੇਡ ਬੈਲੈਂਸ ਘਾਟਾ ਦਰਜ਼ ਕੀਤਾ ਗਿਆ ਹੈ। ਆਪਣੀ ਰਾਏ ਇੱਕ ਆਡੀਓ ਮੈਸੇਜ ਰਾਹੀਂ ਸਾਂਝੀ ਕਰੋ...

Suggestions - SLAH

ਆਪਣੇ ਵਿਚਾਰ ਸਾਂਝੇ ਕਰਨ ਲਈ...

⟶ ਤੁਸੀਂ ਆਪਣੇ ਐਂਡਰਾਇਡ ਜਾਂ ਆਈਫੋਨ ਵਿੱਚ ਬੋਲੋਬੋਲੋ ਸ਼ੋਅ ਐਪ ਦੇ ਹੋਮ ਪੇਜ 'ਤੇ ਜਾਓ।  
⟶ ਉੱਥੇ ਹੇਠਲੀ ਪੱਟੀ 'ਤੇ ਮਾਈਕ੍ਰੋਫੋਨ ਬਟਨ ਦੇ ਆਈਕਨ 'ਤੇ ਕਲਿੱਕ ਕਰੋ। 
⟶ ਫਿਰ ਸਾਫ ਆਵਾਜ਼ ਵਿੱਚ ਆਪਣੇ ਵਿਚਾਰ ਰਿਕਾਰਡ ਕਰੋ।

Image

According to the data released by the government, imports worth 448 billion USD were recorded from April to September, while exports stood at 390 billion USD. Additionally, a trade balance deficit of approximately 58 billion USD was noted. Share your views through an audio message only on BoloBolo Show App…

Learn More
Image

सरकार द्वारा जारी किए गए आंकड़ों के अनुसार, अप्रैल से सितंबर के बीच 448 बिलियन यू.एस. डॉलर का आयात हुआ है और 390 बिलियन यू.एस. डॉलर का निर्यात हुआ है। इसके साथ ही लगभग 58 बिलियन यू.एस. डॉलर का व्यापार घाटा दर्ज़ किया गया है। अपनी राय साझा करें...

Learn More
Image

ਨਵੀਂ ਦਿੱਲੀ ਵਿੱਚ ਆਯੋਜਿਤ ਬੋਡੋਲੈਂਡ ਮਹੋਤਸਵ ਦੇ ਉਦਘਾਟਨ ਸਮਾਰੋਹ 'ਚ "ਖੁਸ਼ਹਾਲ ਭਾਰਤ ਲਈ ਸ਼ਾਂਤੀ ਅਤੇ ਸਦਭਾਵਨਾ" ਥੀਮ ਹੇਠ ਬੋਡੋ ਭਾਈਚਾਰੇ ਦੀ ਭਾਸ਼ਾ, ਸਾਹਿਤ ਅਤੇ ਸੰਸਕ੍ਰਿਤੀ ਦਾ ਜਸ਼ਨ ਮਨਾਇਆ ਗਿਆ। ਇਹ ਸਾਰਾ ਕੁੱਝ ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ਦੇ ਅਧੀਨ ਹੈ।

Learn More
Image

The inaugural Bodoland Mahotsav at New Delhi celebrates the Bodo community's language, literature, and culture under the theme "Peace and Harmony for Prosperous Bharat," all under the PMO’s tutelage.

Learn More
Image

नई दिल्ली में आयोजित बोडोलैंड महोत्सव के उद्घाटन समारोह में "समृद्ध भारत के लिए शांति और सद्भाव" थीम के तहत बोडो समुदाय की भाषा, साहित्य और संस्कृति का जश्न मनाया गया। यह सब प्रधानमंत्री कार्यालय (पी.एम.ओ.) के अधीन है।

Learn More
...