Image

ਫੈਸ਼ਨ ਅਤੇ ਪਸੰਦ ਹਰ ਵਿਅਕਤੀ ਅਤੇ ਸੱਭਿਆਚਾਰ ਵਿੱਚ ਵੱਖੋ-ਵੱਖਰੀਆਂ ਹੁੰਦੀਆਂ ਹਨ। ਜੋ ਚੀਜ਼ ਕਿਸੀ ਵਿਅਕਤੀ ਨੂੰ ਅਜੀਬ ਜਾਂ ਹੱਟ ਕੇ ਲੱਗੇ, ਉਹ ਦੂਜਿਆਂ ਲਈ ਆਪਣੀ ਪਛਾਣ, ਕਲਾ ਜਾਂ ਸਟਾਇਲ ਹੋ ਸਕਦਾ ਹੈ। ਕੀ ਅਜਿਹਾ ਹੱਟ ਕੇ ਫੈਸ਼ਨ, ਜਿਵੇਂ ਕਿ ਪੂਰੇ ਸਰੀਰ 'ਤੇ ਟੈਟੂ, ਸਾਡੀ ਰਿਵਾਇਤੀ ਸੋਚ ਦੇ ਨਾਲ ਮੇਲ ਖਾ ਸਕਦਾ ਹੈ? ਕੀ ਇਹ ਬੇਅਦਬੀ ਵੱਲ ਵੱਧ ਰਿਹਾ ਹੈ? ਆਪਣੇ ਵਿਚਾਰ ਸਾਂਝੇ ਕਰੋ...

Podcast - SUNLO

ਆਪਣੇ ਵਿਚਾਰ ਸਾਂਝੇ ਕਰਨ ਲਈ...

⟶ ਤੁਸੀਂ ਆਪਣੇ ਐਂਡਰਾਇਡ ਜਾਂ ਆਈਫੋਨ ਵਿੱਚ ਬੋਲੋਬੋਲੋ ਸ਼ੋਅ ਐਪ ਦੇ ਹੋਮ ਪੇਜ 'ਤੇ ਜਾਓ।  
⟶ ਉੱਥੇ ਹੇਠਲੀ ਪੱਟੀ 'ਤੇ ਮਾਈਕ੍ਰੋਫੋਨ ਬਟਨ ਦੇ ਆਈਕਨ 'ਤੇ ਕਲਿੱਕ ਕਰੋ। 
⟶ ਫਿਰ ਸਾਫ ਆਵਾਜ਼ ਵਿੱਚ ਆਪਣੇ ਵਿਚਾਰ ਰਿਕਾਰਡ ਕਰੋ।

Image

ਅਧਿਐਨਾਂ ਵਿੱਚ ਪਾਇਆ ਗਿਆ ਹੈ ਕਿ ਨੈਸਲੇ ਵਰਗੀ ਕੰਪਨੀਆਂ ਆਪਣੇ ਬੇਬੀ ਫੂਡ ਪ੍ਰੋਡਕਟਸ ਵਿੱਚ ਘੱਟ ਆਮਦਨ ਵਾਲੇ ਦੇਸ਼ਾਂ ‘ਚ ਖੰਡ ਪਾਉਂਦੀਆਂ ਹਨ ਜੱਦ ਕਿ ਅਮੀਰ ਦੇਸ਼ਾਂ ਵਿੱਚ ਇਸ ਨੂੰ ਨਹੀਂ ਪਾਉਂਦੀਆਂ। ਕੀ ਤੁਹਾਨੂੰ ਨਹੀਂ ਲੱਗਦਾ ਕਿ ਇਹ ਦੋਹਰਾ ਮਾਪਦੰਡ ਗਲਤ ਹੈ?

Learn More
Image

Studies have found that companies like Nestlé add sugar to their baby food products in lower-income countries while withholding it in wealthier nations. Don’t you think this double standard is unjustifiable?

Learn More
Image

अध्ययनों में यह पाया गया है कि नेस्ले जैसी कंपनियां अपने बेबी फूड प्रोडक्ट्स में कम आय वाले देशों में शक्कर डालती हैं जबकि अमीर देशों में इसे नहीं डालतीं। क्या आपको नहीं लगता कि यह दोहरा मापदंड गलत है?

Learn More
Image

ਗੁਜਰਾਤ ਮੌਡਲ ਦੇ ਮੂੰਹ 'ਤੇ ਇੱਕ ਹੋਰ ਚਪੇੜ, ਗੁਜਰਾਤੀ ਮੂਲ ਦੇ ਇੱਕ ਭਾਰਤੀ ਪਰਿਵਾਰ ਦੀ ਬਿਹਤਰ ਮੌਕੇ ਲੱਭਣ ਲਈ ਗੈਰ-ਕਾਨੂੰਨੀ ਤਰੀਕੇ ਨਾਲ ਕੈਨੇਡਾ-ਅਮਰੀਕਾ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦੇ ਹੋਏ ਬਰਫ਼ ‘ਚ ਜੰਮਣ ਨਾਲ ਮੌਤ ਹੋ ਗਈ! ਇਸ ਡੰਕੀ ਕਲਚਰ ਅਤੇ ਭਾਰਤੀਆਂ ਨੂੰ ਵੇਚੇ ਗਏ ਗੁਜਰਾਤ ਮੌਡਲ ਬਾਰੇ ਤੁਸੀਂ ਕੀ ਸੋਚਦੇ ਹੋ?

Learn More
Image

Another slap on the face of Gujarat Model as an Indian family of Gujarati origin freezes to death while trying to cross Canada-USA border illegally to find better opportunities, what do you think of this Dunki culture and Gujarat Model sold to the India?

Learn More
...