ਦੁਨੀਆ ਦਾ ਸਭ ਤੋਂ ਵੱਡਾ ਕੋਰਲ, ਸੋਲਮਨ ਆਇਲੈਂਡਜ਼ ਦੇ ਨੇੜੇ ਖੋਜਿਆ ਗਿਆ ਹੈ।
ਕਿਹਾ ਜਾ ਰਿਹਾ ਹੈ ਕਿ ਇਹ ਇੱਕ ਨੀਲੀ ਵੇਲ ਮੱਛੀ ਤੋਂ ਵੀ ਵੱਡਾ ਹੈ ਅਤੇ ਇਸ ਦੀ ਉਮਰ ਲਗਭਗ 300 ਸਾਲ ਹੈ।