ਤੁਹਾਨੂੰ ਨਹੀਂ ਲੱਗਦਾ ਕਿ ਸਰਕਾਰ ਨੂੰ ਉਹੀ ਬੁਲਡੋਜ਼ਰ ਜੋ ਲੋਕਾਂ ਦੇ ਘਰ ਢਾਹਣ ਲਈ ਭੇਜੇ ਗਏ, ਉਹਨਾਂ "ਕਾਗਜ਼ੀ" ਯੋਜਨਾਵਾਂ ਨੂੰ ਖਤਮ ਕਰਨ ਲਈ ਵਰਤਣੇ ਚਾਹੀਦੇ ਹਨ, ਜੋ ਕਦੇ ਲਾਗੂ ਨਹੀਂ ਹੁੰਦੀਆਂ?