ਪਰ ਜਦੋਂ ਡੀ.ਏ.ਪੀ. ਖਾਦ ਵੰਡਣ ਦੀ ਵਾਰੀ ਆਈ ਤਾਂ ਇਨ੍ਹਾਂ ਵਿੱਚੋਂ ਕਿੰਨੇ ਕੇਂਦਰ ਕੰਮ ਕਰਦੇ ਹੋਏ ਨਜ਼ਰ ਆਏ? ਤੁਹਾਡੀ ਕੀ ਰਾਏ ਹੈ, ਕੀ ਇਹ ਸਿਆਸੀ ਸ਼ਗੂਫ਼ਾ ਤਾਂ ਨਹੀਂ ਸਾਬਿਤ ਹੋ ਰਿਹਾ?