Image

जिस प्रकार धान की फसलें मंडियों में पड़ी हैं और किसान कर्ज़ में डूबता जा रहा है, पंजाब सरकार और पंजाब के हितैषियों को तुरंत कार्यवाही करनी चाहिए ताकि फूड प्रोसेसिंग के लिए जिसे हम कच्चा माल भेज रहे हैं, अंतर्राष्ट्रीय, राष्ट्रीय और राज्य स्तर पर योजनाएं बनाई जाएं। इससे जहां पंजाब में स्वदेशी रोज़गार के अवसर बढ़ेंगे वहीं पंजाब में उपजी फसलों का लाभकारी मूल्य भी मिलेगा।

Review - DEKHO

यह विचार-विमर्श कब होगा, क्या तब जब किसानी पूरी तरह समाप्त हो जाएगी?

Do you Want to contribute your opinion on this topic? Download BoloBolo Show App on your Android/iOS phone and let us have your views.
Image

ਜਿਸ ਤਰ੍ਹਾਂ ਕਿਸਾਨਾਂ ਦੀਆਂ ਝੋਨੇ ਦੀਆਂ ਫ਼ਸਲਾਂ ਮੰਡੀਆਂ ਵਿੱਚ ਪਈਆਂ ਰੁੱਲ ਰਹੀਆਂ ਹਨ ਅਤੇ ਕਿਸਾਨ ਕਰਜ਼ੇ ਵਿੱਚ ਡੁੱਬਦਾ ਜਾ ਰਿਹਾ ਹੈ, ਇਸ ਸੰਬੰਧੀ ਪੰਜਾਬ ਸਰਕਾਰ ਨੂੰ ਤੁਰੰਤ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਫੌਰੀ ਤੌਰ 'ਤੇ ਅੰਤਰਰਾਸ਼ਟਰੀ, ਰਾਸ਼ਟਰੀ ਅਤੇ ਰਾਜ ਪੱਧਰ 'ਤੇ ਫੂਡ ਪ੍ਰੋਸੈਸਿੰਗ ਅਤੇ ਵੈਲਯੂ ਐਡੀਸ਼ਨ ਪ੍ਰੋਗਰਾਮ ਲਾਗੂ ਕਰਨੇ ਚਾਹੀਦੇ ਹਨ। ਇਸ ਨਾਲ ਜਿੱਥੇ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ, ਉੱਥੇ ਹੀ ਪੰਜਾਬ ਵਿੱਚ ਉਪਜੀਆਂ ਫ਼ਸਲਾਂ ਦਾ ਵੀ ਲਾਹੇਵੰਦ ਮੁੱਲ ਮਿਲੇਗਾ।

Learn More
Image

With paddy crops facing market struggles and farmer's debt accumulating every day, the Punjab government should urgently implement food processing & value addition programs at various levels. This initiative would create jobs and enhance the value of crops from Punjab.

Learn More
Image

ਜਨਤਕ ਅੰਕੜਿਆਂ ਅਨੁਸਾਰ ਸਾਢੇ 17 ਸਾਲ ਤੋਂ ਲੈ ਕੇ 21 ਸਾਲ ਤੱਕ ਦੇ ਨੌਜਵਾਨ ਅਗਨੀਵੀਰ ਭਰਤੀ ਦੇ ਤਹਿਤ ਭਾਰਤੀ ਫੌਜ ਵਿੱਚ ਸ਼ਾਮਿਲ ਹੋਣ ਦੇ ਯੋਗ ਹਨ। ਇਸ ਸਾਲ ਅਰਜ਼ੀਆਂ ਦਾ ਇਹ ਅੰਕੜਾ 12 ਲੱਖ 80 ਹਜ਼ਾਰ ਨੂੰ ਪਾਰ ਕਰ ਗਿਆ ਹੈ ਜਿਸ ਵਿੱਚ ਨੌਜਵਾਨ ਲੜਕੇ ਅਤੇ ਲੜਕੀਆਂ ਸ਼ਾਮਿਲ ਹਨ।

Learn More
Image

According to public data, Indian youth aged 17.5 to 21 years are eligible to join the army under the Agniveer recruitment. This year, the number of applicants has surpassed 12 lakh 80 thousand, including young men and women.

Learn More
Image

सार्वजनिक आंकड़ों के अनुसार, 17.5 से 21 वर्ष की आयु के युवा अग्निवीर भर्ती के तहत भारतीय सेना में शामिल होने के पात्र हैं। इस साल भर्ती होने वाले परीक्षार्थियों का यह आंकड़ा 12 लाख 80 हजार को पार कर गया है, जिसमें युवा लड़के और लड़कियां दोनों शामिल हैं।

Learn More
...