Image

Do you know? In India, the railway network has expanded to over 1,26,000 kilometers, with daily operations of 13,000 passenger and 9,000 freight trains across 7,300 stations.

Voting

This achievement is the result of 75 years of effort, raising the question of whether such development could have occurred in just a few years? Simply No!

Do you Want to contribute your opinion on this topic? Download BoloBolo Show App on your Android/iOS phone and let us have your views.
Image

ਕੀ ਤੁਹਾਨੂੰ ਪਤਾ ਹੈ ਜੀ? ਭਾਰਤ ਵਿੱਚ ਰੇਲਵੇ ਨੈੱਟਵਰਕ 1 ਲੱਖ 26 ਹਜ਼ਾਰ ਕਿੱਲੋਮੀਟਰ ਤੋਂ ਵੱਧ ਹੈ ਜਿਸ 'ਤੇ 13,000 ਤੋਂ ਵੱਧ ਯਾਤਰੀ ਟ੍ਰੇਨਾਂ ਅਤੇ 9,000 ਤੋਂ ਵੱਧ ਮਾਲ ਗੱਡੀਆਂ ਰੋਜ਼ ਚੱਲਦੀਆਂ ਹਨ ਅਤੇ ਇਸ ਵਿੱਚ 7,300 ਤੋਂ ਵੱਧ ਰੇਲਵੇ ਸਟੇਸ਼ਨ ਸ਼ਾਮਿਲ ਹਨ। ਇਹ ਪਲਕ ਝਪਕਦੇ ਹੀ ਨਹੀਂ ਹੋ ਗਿਆ ਸਗੋਂ 75 ਸਾਲਾਂ ਦੀ ਭਾਰਤੀਆਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ ਕਿ ਅੱਜ ਇਹ ਦਿਨ ਵੇਖਣ ਨੂੰ ਮਿਲੇ ਹਨ।

Learn More
Image

क्या आप जानते हैं कि भारत में इस समय रेलवे नेटवर्क 1 लाख 26 हज़ार किलोमीटर से अधिक है जिसमें रोज़ाना 13,000 से अधिक यात्री ट्रेनें और 9,000 से अधिक मालगाड़ियां चलती हैं और इसमें 7,300 से अधिक रेलवे स्टेशन शामिल हैं? यह सब एक दिन में नहीं हुआ बल्कि 75 सालों की भारतीयों की कड़ी मेहनत का नतीजा है जिससे आज हम यह मुकाम देख पा रहे हैं।

Learn More
Image

ਦੁਨੀਆ ਵਿੱਚ ਸੁਪਨਿਆਂ ਦਾ ਦੇਸ਼ ਅਖ਼ਵਾਉਣ ਵਾਲੇ ਯੂਨਾਈਟਿਡ ਸਟੇਟਸ ਆਫ਼ ਅਮਰੀਕਾ ਵਿੱਚ 1 ਅਕਤੂਬਰ 2023 ਤੋਂ ਲੈ ਕੇ 30 ਸਤੰਬਰ 2024 ਤੱਕ 29 ਲੱਖ ਤੋਂ ਵੱਧ ਲੋਕ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਪ੍ਰਵੇਸ਼ ਕਰਦੇ ਹੋਏ ਫੜੇ ਗਏ ਹਨ ਜਿਨ੍ਹਾਂ ਵਿੱਚ 90 ਹਜ਼ਾਰ ਤੋਂ ਵੱਧ ਭਾਰਤੀ ਹਨ।

Learn More
Image

In the United States of America, known as the land of dreams around the world, as reported in media , over 2.9 million people were caught attempting illegal entry from October 1, 2023 to September 30, 2024, including over 90,000 Indians.

Learn More
Image

दुनिया में सपनों का देश कहे जाने वाले संयुक्त राज्य अमेरिका में 1 अक्टूबर 2023 से लेकर 30 सितंबर 2024 तक 29 लाख से अधिक लोग अवैध तरीके से अमेरिका में प्रवेश करते हुए पकड़े गए हैं, जिनमें 90 हजार से अधिक भारतीय शामिल हैं।

Learn More
...