Image

विदेशी मुल्कों द्वारा अपने इमिग्रेशन नियमों में जो बदलाव किया गया है इससे सबसे ज़्यादा नुकसान भारतीय छात्रों का होगा। जबकि हमें पहले से ही इस पर विचार करना चाहिए था, पर कई अनुभवी बुद्धिजीवियों के कहने के बावजूद किसी ने नहीं सुना।

Trending

अब क्या पंजाब में नए रोजगार के साधन और कृषि प्रोसेसिंग में सुधार किए जा सकते हैं?

Do you Want to contribute your opinion on this topic? Download BoloBolo Show App on your Android/iOS phone and let us have your views.
Image

ਸਰਕਾਰਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਕੀ ਉਹ ਝੋਨੇ ਦੀ ਆਉਣ ਵਾਲੀ ਫ਼ਸਲ ਨਾ ਬੀਜਣ ਲਈ ਕਿਸਾਨਾਂ ਨੂੰ ਯੋਗ ਮੁਆਵਜ਼ਾ ਦੇ ਸਕਦੀਆਂ ਹਨ? ਇਸ ਨਾਲ ਸਬਸਿਡੀਆਂ ਸਿੱਧੀਆਂ ਕਿਸਾਨਾਂ ਤੱਕ ਪਹੁੰਚਣਗੀਆਂ, ਪਾਣੀ ਦਾ ਪੱਧਰ ਬਚੇਗਾ, ਦੇਸ਼ ਨੂੰ ਬਿਜਲੀ ਦੀ ਵਾਧੂ ਸਪਲਾਈ ਮਿਲੇਗੀ ਅਤੇ ਗੋਦਾਮਾਂ ਵਿੱਚ ਜਗ੍ਹਾ ਖ਼ਾਲ੍ਹੀ ਹੋਣ ਦਾ ਫ਼ਾਇਦਾ ਮਿਲੇਗਾ। ਲੇਕਿਨ ਕਿਹੜੀ ਸਰਕਾਰ ਇਹ ਹਿੰਮਤ ਕਰੇਗੀ, ਇਸ ਬਾਰੇ ਹਾਲੇ ਕੋਈ ਸਪਸ਼ਟਤਾ ਨਹੀਂ!

Learn More
Image

Governments ought to evaluate their ability to offer sufficient compensation to farmers for not cultivating the upcoming paddy crop. This initiative could enable subsidies to be delivered directly to farmers, aid in conserving water resources, enhance the country's power supply, and create additional storage space in warehouses. It remains uncertain which government will take this courageous step.

Learn More
Image

सरकारों को यह सोचना चाहिए कि क्या आने वाली धान की फसल न बोने के लिए किसानों को उचित मुआवज़ा दिया जा सकता है? इससे सब्सिडियां सीधे किसानों तक पहुंचेंगीं, पानी का स्तर बचेगा, देश को अतिरिक्त बिजली आपूर्ति मिलेगी और गोदामों में जगह खाली होने का लाभ भी मिलेगा। लेकिन कौन सी सरकार यह हिम्मत करेगी, यह अभी तक स्पष्ट नहीं है!

Learn More
Image

ਵਿਦੇਸ਼ੀ ਮੁਲਕਾਂ ਵੱਲੋਂ ਜੋ ਆਪਣੀ ਇਮੀਗ੍ਰੇਸ਼ਨ ਨੀਤੀਆਂ ਅਤੇ ਨਿਯਮਾਂ ਵਿੱਚ ਸੋਧ ਕੀਤੀ ਗਈ ਹੈ ਇਸ ਨਾਲ ਸੱਭ ਤੋਂ ਵੱਧ ਨੁਕਸਾਨ ਭਾਰਤੀ ਵਿਦਿਆਰਥੀਆਂ ਦਾ ਹੋਵੇਗਾ। ਇਹ ਤਾਂ ਉਹੀ ਗੱਲ ਸਾਬਿਤ ਹੋਵੇਗੀ ਕਿ ‘ਕਾਹਲੀ ਅੱਗੇ ਟੋਏ’। ਜੱਦ ਕਿ ਸਾਨੂੰ ਪਹਿਲਾਂ ਹੀ ਇਸ ਬਾਰੇ ਸੋਚ-ਵਿਚਾਰ ਕਰਨਾ ਚਾਹੀਦਾ ਸੀ। ਕਿਸੀ ਨੇ ਨਹੀਂ ਸੁਣੀ, ਚਲੋ ਹੁਣ ਹੀ ਪੰਜਾਬ ‘ਚ ਨਵੇਂ ਰੋਜ਼ਗਾਰ ਦੇ ਸਾਧਨਾਂ ਅਤੇ ਖੇਤੀ ਪ੍ਰੋਸੈਸਿੰਗ ਵਿੱਚ ਸੁਧਾਰ ਕਰ ਲਿਆ ਜਾਵੇ।

Learn More
Image

The change in immigration policies and regulations by some foreign nations, particularly North American countries, will primarily impact Indian students. Although this should have been addressed earlier, the warnings from numerous seasoned intellectuals went unheeded.

Learn More
...