ਦੇਸ਼ ਵਿਚ 13 ਲੱਖ 50 ਹਜ਼ਾਰ ਤੋਂ ਵੱਧ ਬੈਂਕ ਮਿੱਤਰ ਹਨ, ਜੋ ਬ੍ਰਾਂਚਲੈੱਸ ਬੈਂਕਿੰਗ ਸੇਵਾ 6 ਤੋਂ ਸਾਢੇ 6 ਲੱਖ ਪਿੰਡਾਂ ਵਿੱਚ ਸਹੂਲਤ ਦੇ ਰਹੇ ਹਨ। ਪਰ ਇਸ ਦੇ ਬਾਵਜੂਦ ਆਰਥਿਕ ਹਾਲਾਤ ਵਿੱਚ ਕੋਈ ਸੁਧਾਰ ਨਜ਼ਰ ਨਹੀਂ ਆਉਂਦਾ।