Image

India's GDP at current prices is around 70 lakh crore, which is equivalent to 928 billion U.S. dollars.

Polling

What do you think—is this huge number of economy with a population of over 1.4 billion providing a comfortable life or not?

Do you want to contribute your opinion on this topic?
Download BoloBolo Show App on your Android/iOS phone and let us have your views.
Image

2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਅੰਦਰ ਸ਼੍ਰੋਮਣੀ ਅਕਾਲੀ ਦਲ (SAD) ਨਾਲ ਮੁੜ ਗੱਠਜੋੜ ਕਰਨ ਦੀ ਮੰਗ ਵੱਧ ਰਹੀ ਹੈ। ਕੁਝ ਆਗੂ ਗੱਠਜੋੜ ਦੇ ਹੱਕ ਵਿੱਚ ਹਨ, ਜਦੋਂ ਕਿ ਦੂਜੇ ਚਾਹੁੰਦੇ ਹਨ ਕਿ ਭਾਜਪਾ ਸਾਰੀਆਂ 117 ਸੀਟਾਂ ’ਤੇ ਇਕੱਲਿਆਂ ਚੋਣ ਲੜੇ। ਸੀਟਾਂ ਦੀ ਵੰਡ ਅਤੇ ਪੇਂਡੂ ਖੇਤਰਾਂ ਵਿੱਚ ਭਾਜਪਾ ਦੇ ਜਨ-ਆਧਾਰ ਨੂੰ ਲੈ ਕੇ ਚਿੰਤਾਵਾਂ ਬਣੀਆਂ ਹੋਈਆਂ ਹਨ। ਕੀ ਭਾਜਪਾ ਇਕੱਲਿਆਂ ਆਪਣਾ ਜਨ-ਆਧਾਰ ਵੱਧਾ ਸਕਦੀ ਹੈ ਜਾਂ ਪੰਜਾਬ ਵਿੱਚ ਮੁਕਾਬਲਾ ਕਰਨ ਲਈ ਉਸ ਨੂੰ ਅਕਾਲੀ ਦਲ ਦੇ ਸਹਾਰੇ ਦੀ ਲੋੜ ਹੈ ? ਕੀ ਗੱਠਜੋੜ ਦੋਵਾਂ ਪਾਰਟੀਆਂ ਨੂੰ ਮਜ਼ਬੂਤ ਕਰੇਗਾ ਜਾਂ ਸੀਟਾਂ ਅਤੇ ਲੀਡਰਸ਼ਿਪ ਨੂੰ ਲੈ ਕੇ ਨਵੇਂ ਵਿਵਾਦ ਖੜ੍ਹੇ ਕਰੇਗਾ ?

Learn More
Image

With the 2027 Punjab elections approaching, pressure is growing within the BJP to revive its alliance with the Shiromani Akali Dal (SAD). Some leaders favour a tie-up, while others want the BJP to contest all 117 seats alone. Seat-sharing and the BJP’s rural support remain key concerns. Can the BJP expand its reach alone or does it need the SAD’s support to compete in Punjab ? Will an alliance strengthen both parties or trigger fresh tensions over seats and leadership ?

Learn More
Image

2027 के पंजाब चुनावों से पहले भाजपा के भीतर शिरोमणि अकाली दल (SAD) के साथ गठबंधन बहाल करने की मांग बढ़ रही है। कुछ नेता गठबंधन के पक्ष में हैं, जबकि अन्य चाहते हैं कि भाजपा सभी 117 सीटों पर अकेले चुनाव लड़े। सीटों के बंटवारे और ग्रामीण क्षेत्रों में भाजपा के जनाधार को लेकर चिंता बनी हुई है। क्या भाजपा अकेले अपना जनाधार बढ़ा सकती है या पंजाब में मुकाबला करने के लिए उसे अकाली दल के सहारे की जरूरत है ? क्या गठबंधन दोनों पार्टियों को मजबूत करेगा या सीटों और नेतृत्व को लेकर नए विवाद खड़े करेगा ?

Learn More
Image

2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆਂ ਸ਼੍ਰੋਮਣੀ ਅਕਾਲੀ ਦਲ ਔਰਤਾਂ ਵਿੱਚ ਆਪਣੀ ਪਕੜ ਮਜ਼ਬੂਤ ਕਰਨ ਲਈ ਆਰਥਿਕ ਮਦਦ ਅਤੇ ਨਸ਼ਿਆਂ ਵਿਰੁੱਧ ਮੁਹਿੰਮ 'ਤੇ ਜ਼ੋਰ ਦੇ ਰਿਹਾ ਹੈ। ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵਾਅਦਾ ਕੀਤਾ ਹੈ ਕਿ ਸੱਤਾ ਵਿੱਚ ਵਾਪਸੀ ਹੋਣ 'ਤੇ ਪਾਰਟੀ ਨਸ਼ਾ ਤਸਕਰਾਂ ਵਿਰੁੱਧ ਔਰਤਾਂ ਦੀ ਅਗਵਾਈ ਹੇਠ ਮੁਹਿੰਮ ਚਲਾਏਗੀ ਅਤੇ ਇਕ ਮਹਿਲਾ ਡੀ.ਜੀ.ਪੀ. ਦੀ ਅਗਵਾਈ ਹੇਠ ਵਿਸ਼ੇਸ਼ ਟਾਸਕ ਫੋਰਸ ਬਣਾਏਗੀ। ਦੂਜੇ ਪਾਸੇ, ਆਮ ਆਦਮੀ ਪਾਰਟੀ ਦੀ ਸਰਕਾਰ ਔਰਤਾਂ ਨੂੰ ਹਰ ਮਹੀਨੇ ₹1,000–₹1,500 ਦੀ ਮਦਦ ਦੇ ਰਹੀ ਹੈ। ਕੀ ਸ਼੍ਰੋਮਣੀ ਅਕਾਲੀ ਦਲ ਨਸ਼ਿਆਂ ਅਤੇ ਆਰਥਿਕ ਸੁਰੱਖਿਆ ਬਾਰੇ ਔਰਤਾਂ ਦੀਆਂ ਚਿੰਤਾਵਾਂ ਨੂੰ 2027 ਵਿੱਚ ਸਿਆਸੀ ਸਮਰਥਨ ਵਿੱਚ ਬਦਲ ਸਕੇਗਾ ਜਾਂ ਉਸ ਨੂੰ ਪਹਿਲਾਂ ਇਹ ਸਾਬਤ ਕਰਨਾ ਪਵੇਗਾ ਕਿ ਉਸ ਦੇ ਵਾਅਦੇ ਸਿਰਫ਼ ਚੋਣ ਭਾਸ਼ਣਾਂ ਤੱਕ ਸੀਮਤ ਨਹੀਂ ਹਨ ?

Learn More
Image

With the 2027 Punjab elections approaching, the Shiromani Akali Dal is stepping up its outreach to women through financial support and its anti-drug campaign. MP Harsimrat Kaur Badal has promised a women-led drive against drug traffickers and a special task force headed by a woman DGP if the party returns to power. Meanwhile, the Aam Aadmi Party Government is seeking women’s support through its monthly aid of ₹1,000–₹1,500. Can the Shiromani Akali Dal turn women’s concerns over drugs and financial security into political support in 2027 or must it first prove that its promises go beyond election speeches ?

Learn More
...