ਤੁਹਾਨੂੰ ਕੀ ਲੱਗਦਾ ਹੈ ਕਿ ਸਿਰਫ਼ ਦੀਵਾਲੀ ਦੇ ਨੇੜੇ ਹੀ ਨਕਲੀ ਮਠਿਆਈਆਂ ਦੀ ਫੜੋ-ਫੜਾਈ ਦਾ ਮੀਡੀਆ ‘ਚ ਪ੍ਰਚਾਰ ਕਿਉਂ ਹੁੰਦਾ ਹੈ?
ਕੀ ਤੁਹਾਨੂੰ ਇਹ ਨਹੀਂ ਲੱਗਦਾ ਕਿ ਇਹ ਸਿੱਧੇ ਤੌਰ ’ਤੇ ਚੌਕਲੇਟ ਅਤੇ ਡੱਬਾ ਬੰਦ ਮਠਿਆਈਆਂ ਦੀ ਇੰਡਸਟ੍ਰੀ ਨੂੰ ਪ੍ਰੋਮੋਟ ਕਰਨ ਦਾ ਇਸ਼ਾਰਾ ਹੁੰਦਾ ਹੈ ਨਹੀਂ ਤਾਂ ਸਾਰਾ ਸਾਲ ਮਠਿਆਈਆਂ ਵਿੱਕਦੀਆਂ ਹੀ ਹਨ
ਉਦੋਂ ਇਹ ਮਹਿਕਮੇ ਕਿੱਥੇ ਹੁੰਦੇ ਹਨ?