ਦੇਸ਼ ਵਿੱਚ ਛੋਟੀਆਂ ਬਚਤਾਂ ਵੱਲ ਆਮ ਜਨਤਾ ਦਾ ਰੁਝਾਨ ਘੱਟ ਰਿਹਾ ਹੈ ਕਿਉਂਕਿ ਪ੍ਰਾਈਵੇਟ ਅਦਾਰੇ, ਬੈਂਕ ਅਤੇ ਉਦਯੋਗਿਕ ਘਰਾਣੇ ਲੋਕਾਂ ਨੂੰ ਲੁਭਾਉਣ ਵਾਲੀਆਂ ਸਕੀਮਾਂ ‘ਚ ਉਲਝਾ ਰਹੇ ਹਨ।