Image

It is often noted that many roads remain unfinished, with certain bridges and segments still incomplete, yet tolls are being collected.

Suggestions - SLAH

How reasonable is this practice?

Do you want to contribute your opinion on this topic?
Download BoloBolo Show App on your Android/iOS phone and let us have your views.
Image

ਜਿਵੇਂ-ਜਿਵੇਂ ਬਿਹਾਰ ਵਿੱਚ 2025 ਚੋਣਾਂ ਨੇੜੇ ਆ ਰਹੀਆਂ ਹਨ, ਤੇਜਸਵੀ ਯਾਦਵ ਨੂੰ ਮਹਾਗਠਬੰਧਨ ਦਾ ਮੁੱਖ ਮੰਤਰੀ ਚਿਹਰਾ ਮੰਨਿਆ ਜਾ ਰਿਹਾ ਹੈ। ਪਰ ਸੀਟਾਂ ਦੀ ਵੰਡ ਅਤੇ ਕਾਂਗਰਸ ਨਾਲ ਤਣਾਅ ਦੀਆਂ ਅਟਕਲਾਂ ਨੂੰ ਵੇਖਦੇ ਹੋਏ ਸਵਾਲ ਉੱਠਦੇ ਹਨ: ਕੀ ਤੇਜਸਵੀ ਆਪਣੀ ਨੇਤ੍ਰਿਤਵ ਕਾਬਲੀਅਤ ਦਿਖਾ ਸਕਣਗੇ, ਮਹਾਗਠਬੰਧਨ ਨੂੰ ਇੱਕਜੁੱਟ ਰੱਖ ਸਕਣਗੇ ਅਤੇ ਬਿਹਾਰ ਦੇ ਮੁੱਖ ਮੰਤਰੀ ਬਣ ਸਕਣਗੇ ਜਾਂ ਅੰਦਰੂਨੀ ਝਗੜੇ ਉਹਨਾਂ ਦੇ ਸੀ.ਐੱਮ. ਸੁਪਨੇ ਨੂੰ ਪ੍ਰਭਾਵਿਤ ਕਰਕੇ NDA ਨੂੰ ਫਾਇਦਾ ਪਹੁੰਚਾਉਣਗੇ?

Learn More
Image

With the Bihar 2025 elections around the corner, Tejashwi Yadav is expected to be the CM face of the Mahagathbandhan. But with ongoing speculation over seat-sharing and Congress friction, questions arise: Can Tejashwi assert his leadership, keep the alliance united, and finally become Bihar’s Chief Minister, or will internal clashes overshadow his CM ambition and help NDA?

Learn More
Image

जैसे-जैसे बिहार में 2025 चुनाव करीब आ रहे हैं, तेजस्वी यादव महागठबंधन के मुख्यमंत्री चेहरे माने जा रहे हैं। लेकिन सीटों के बंटवारे और कांग्रेस में खींचतान की अफवाहों के बीच सवाल उठते हैं: क्या तेजस्वी अपनी नेतृत्व क्षमता दिखा पाएंगे, महागठबंधन को एकजुट रख पाएंगे और बिहार के मुख्यमंत्री बन पाएंगे या आंतरिक झगड़े उनके सी.एम. सपने को प्रभावित करेंगे और NDA को फायदा पहुंचाएंगे?

Learn More
Image

ਸਾਬਕਾ ਪੰਜਾਬ ਡੀ.ਜੀ.ਪੀ. ਮੁਹੰਮਦ ਮੁਸਤਫਾ ਅਤੇ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ 'ਤੇ ਹੁਣ ਆਪਣੇ ਪੁੱਤਰ ਦੇ ਕਤਲ਼ ਦੇ ਦੋਸ਼ਾਂ 'ਚ ਕੇਸ ਦਰਜ ਹੋ ਚੁੱਕਾ ਹੈ ਅਤੇ ਗੰਭੀਰ ਆਰੋਪਾਂ ਤੋਂ ਬਾਅਦ ਮਾਮਲਾ ਐੱਸ.ਆਈ.ਟੀ. ਨੂੰ ਸੌਂਪਿਆ ਗਿਆ ਹੈ। ਕੀ ਇਹ ਨਿੱਜੀ ਤ੍ਰਾਸਦੀ ਹੁਣ ਮਲੇਰਕੋਟਲਾ 'ਚ ਕਾਂਗਰਸ ਲਈ ਇੱਕ ਵੱਡਾ ਰਾਜਨੀਤਿਕ ਸੰਕਟ ਬਣ ਰਹੀ ਹੈ, ਜੋ ਪੰਜਾਬ ਦਾ ਮੂਲ ਤੌਰ 'ਤੇ ਇੱਕਲੌਤਾ ਮੁਸਲਿਮ-ਬਹੁਗਿਣਤੀ ਹਲਕਾ ਹੈ ਜਿੱਥੇ ਕਦੇ ਉਸ ਦੀ ਮਜ਼ਬੂਤ ਪਹੁੰਚ ਸੀ?

Learn More
Image

With former Punjab DGP Mohammad Mustafa and Ex-Minister Razia Sultana now booked allegedly for their own son’s murder, and a SIT probing the case after serious allegations surfaced. Is this personal tragedy about to turn into a political crisis for Congress in Malerkotla, a seat it once dominated in Punjab?

Learn More
...